ਹੈਨਰੀ ਵੇਲਜ਼ (12 ਦਸੰਬਰ, 1805 ਵਿੱਚ ਜਨਮ ਹੋਇਆ – 10 ਦਸੰਬਰ, 1878 ਨੋਂ ਮੌਤ ਹੋਈ) ਇੱਕ ਅਮਰੀਕੀ ਵਪਾਰੀ ਸੀ। ਜਿਸਦਾ ਅਮਰੀਕਨ ਐਕਸਪ੍ਰੈਸ ਕੰਪਨੀ ਅਤੇ ਵੇਲਜ਼ ਫਾਰਗੋ ਐਂਡ ਕੰਪਨੀ ਦੋਵਾਂ ਦੇ ਇਤਿਹਾਸ ਵਿੱਚ ਮੁੱਖ ਭੂਮੀਕਾ ਸੀ । [1] ਵੇਲਜ਼ ਐਕਸਪ੍ਰੈਸ ਦੇ ਵਪਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ ਭਾੜੇ ਦੇ ਏਜੰਟ ਵਜੋਂ ਕੰਮ ਕਰਦਾ ਸੀ। ਉਸ ਦੀਆਂ ਕੰਪਨੀਆਂ ਨੇ ਸਰਕਾਰੀ ਰੇਟ ਤੋਂ ਘੱਟ 'ਤੇ ਡਾਕ ਲੈ ਕੇ ਸੰਯੁਕਤ ਰਾਜ ਦੇ ਪੋਸਟ ਆਫਿਸ ਨਾਲ ਮੁਕਾਬਲਾ ਕੀਤਾ, ਜੋ ਅਮਰੀਕਨ ਐਕਸਪ੍ਰੈਸ ਅਤੇ ਵੇਲਜ਼ ਫਾਰਗੋ ਦੀਆਂ ਪੂਰਵਜ ਸਨ,। ਉੱਚ ਸਿੱਖਿਆ ਵਿੱਚ, ਵੇਲਜ਼ ਨੇ ਔਰੋਰਾ, ਨਿਊਯਾਰਕ ਵਿੱਚ ਵੇਲਜ਼ ਕਾਲਜ ਦੀ ਸਥਾਪਨਾ ਕੀਤੀ।

ਹੈਨਰੀ ਵੈਲਜ਼
ਤਸਵੀਰ:Henry Wells color portrait.jpg
Personal details
Born (1805-12-12)December 12, 1805

Thetford, Vermont, U.S.
Died December 10, 1878(1878-12-10) (aged 72)

Glasgow, Scotland
Resting place Oak Glen Cemetery

Aurora, New York, U.S.
Spouses
Sarah Daggett
(<abbr title="<nowiki>married</nowiki>">m. <span class="rt-commentedText tooltip " title="<nowiki>September 5, 1827</nowiki>">1827; died 1859)​
Mary Prentice
(<abbr title="<nowiki>married</nowiki>">m. 1861)​
Children 4
Parent(s) Shipley Wells

Dorothea Randall
Occupation Expressman, banker
Known for Co-founder of American Express Company, Wells Fargo, and Wells College

ਇਹ ਵੀ ਵੇਖੋ

ਸੋਧੋ
  • ਵੈਲਜ਼ ਫਾਰਗੋ
  • ਅਮਰੀਕਨ ਐਕਸਪ੍ਰੈਸ
  • ਵੈਲਜ਼ ਕਾਲਜ
  • ਵਿਲੀਅਮ ਫਾਰਗੋ
  • ਏਜ਼ਰਾ ਕਾਰਨੇਲ

ਹਵਾਲੇ

ਸੋਧੋ
  1. Mathews, Barbara J. (November 2003). "Henry Wells, Founder of Wells Fargo and American Express" (PDF). Welles Family Association. Archived from the original (PDF) on 6 June 2011. Retrieved 11 January 2020.