ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ। ਨਾਮ ਯੂਨਾਨੀ ਤੋਂ ਹੈ - ਹੈਪਾ(Lua error in package.lua at line 80: module 'Module:Lang/data/iana scripts' not found.), ਜਿਸ ਦਾ ਮੂਲ ਹਪਾਟ'- (Lua error in package.lua at line 80: module 'Module:Lang/data/iana scripts' not found.) ਹੈ, ਇਸਦਾ ਅਰਥ ਜਿਗਰ ਦੀ , ਅਤੇ ਪਿਛੇਤਰ -ਇਟਿਸ, ਦਾ ਅਰਥ ਹੈ "ਸੂਜ਼ਨ" ਜਾਂ ਸੋਜ਼ਸ਼ ਤੇ ਜਲਨ(ਅੰਦਾਜ਼ਨ 1727).[1] ਇਹ ਰੋਗ ਆਪਣੇ ਆਪ ਠੀਕ ਵੀ ਹੋ ਸਕਦਾ ਹੈ ਜਾਂ ਵਧਕੇ ਜਾਨਲੇਵਾ ਵੀ ਹੋ ਸਕਦਾ ਹੈ।

ਹੈਪਾਟਾਈਟਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਅਲਕੋਹਲਿਕ ਜਿਗਰ ਰੋਗ
ਆਈ.ਸੀ.ਡੀ. (ICD)-10K75.9
ਆਈ.ਸੀ.ਡੀ. (ICD)-9573.3
ਰੋਗ ਡੇਟਾਬੇਸ (DiseasesDB)20061
ਮੈੱਡਲਾਈਨ ਪਲੱਸ (MedlinePlus)001154
MeSHD006505

ਹਵਾਲੇ

ਸੋਧੋ
  1. "Online Etymology Dictionary". Etymon line.com. Retrieved 2012-08-26.