ਹੈਪਾਟਾਈਟਸ
(ਹੈਪੇਟਾਇਟਿਸ ਤੋਂ ਮੋੜਿਆ ਗਿਆ)
ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ। ਨਾਮ ਯੂਨਾਨੀ ਤੋਂ ਹੈ - ਹੈਪਾ(Lua error in package.lua at line 80: module 'Module:Lang/data/iana scripts' not found.), ਜਿਸ ਦਾ ਮੂਲ ਹਪਾਟ'- (Lua error in package.lua at line 80: module 'Module:Lang/data/iana scripts' not found.) ਹੈ, ਇਸਦਾ ਅਰਥ ਜਿਗਰ ਦੀ , ਅਤੇ ਪਿਛੇਤਰ -ਇਟਿਸ, ਦਾ ਅਰਥ ਹੈ "ਸੂਜ਼ਨ" ਜਾਂ ਸੋਜ਼ਸ਼ ਤੇ ਜਲਨ(ਅੰਦਾਜ਼ਨ 1727).[1] ਇਹ ਰੋਗ ਆਪਣੇ ਆਪ ਠੀਕ ਵੀ ਹੋ ਸਕਦਾ ਹੈ ਜਾਂ ਵਧਕੇ ਜਾਨਲੇਵਾ ਵੀ ਹੋ ਸਕਦਾ ਹੈ।
ਹੈਪਾਟਾਈਟਸ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | K75.9 |
ਆਈ.ਸੀ.ਡੀ. (ICD)-9 | 573.3 |
ਰੋਗ ਡੇਟਾਬੇਸ (DiseasesDB) | 20061 |
ਮੈੱਡਲਾਈਨ ਪਲੱਸ (MedlinePlus) | 001154 |
MeSH | D006505 |
ਹਵਾਲੇ
ਸੋਧੋ- ↑ "Online Etymology Dictionary". Etymon line.com. Retrieved 2012-08-26.