ਹੈਮਲਟ
ਡੈਨਮਾਰਕ ਦੇ ਪ੍ਰਿੰਸ ਹੈਮਲਟ ਦੀ ਤ੍ਰਾਸਦੀ(ਅੰਗਰੇਜ਼ੀ:The Tragedy of Hamlet, Prince of Denmark), ਆਮ ਤੌਰ ਤੇ ਹੈਮਲਟ, ਦੁਆਰਾ 1599 ਅਤੇ 1602 ਦੇ ਵਿਚਕਾਰ ਇੱਕ ਅਨਿਸ਼ਚਿਤ ਮਿਤੀ 'ਤੇ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਤ੍ਰਾਸਦੀ ਹੈ।
ਪਾਤਰ
ਸੋਧੋ- ਕਲਾਡੀਅਸ – ਡੈਨਮਾਰਕ ਦਾ ਸਮਰਾਟ
- ਹੈਮਲੇਟ – ਸਵਰਗੀ ਸਮਰਾਟ ਦਾ ਪੁੱਤਰ ਅਤੇ ਕਲਾਡੀਅਸ ਦਾ ਭਤੀਜਾ
- ਪੋਲੋਨੀਅਸ – ਰਾਜ ਮਹਿਲ ਦਾ ਇੱਕ ਪ੍ਰਧਾਨ ਕਰਮਚਾਰੀ
- ਹੋਰੇਸ਼ੀਓ – ਹੈਮਲਟ ਦਾ ਮਿੱਤਰ
- ਲੇਆਰਟਸ – ਪੋਲੋਨੀਅਸ ਦਾ ਪੁੱਤਰ
- ਵੋਲਟੀਮੈਂਟ – ਦਰਬਾਰੀ
- ਕੋਰਲੇਨੀਅਸ – ਦਰਬਾਰੀ
- ਰੋਜੈਂਕਰੰਟਜ – ਦਰਬਾਰੀ
- ਗਿਲਡਿੰਸਟਰਨ – ਦਰਬਾਰੀ
- ਓਸਰਿਕ – ਦਰਬਾਰੀ
- ਇੱਕ ਭਦਰਪੁਰੁਸ਼ – ਦਰਬਾਰੀ
- ਇੱਕ ਪਾਦਰੀ – ਦਰਬਾਰੀ
- ਮਾਰਸਿਲਸ – ਦਰਬਾਰੀ
- ਬਰਨਾਰਡੋ – ਰਾਜ ਅਧਿਕਾਰੀ
- ਪ੍ਰਾਂਸਿਸਕੋ – ਇੱਕ ਫੌਜੀ
- ਰੋਨਾਲਡੋ – ਪੋਲੋਨੀਅਸ ਦਾ ਸੇਵਕ
- ਡਰਾਮਾ ਖੇਡਣ ਵਾਲੇ ਲੋਕ
- ਦੋ ਮਸਖਰਾ – ਕਬਰ ਪੁੱਟਣ ਵਾਲੇ
- ਫੋਰਟਿੰਬਾਸ – ਨਾਰਵੇ ਦਾ ਰਾਜਕੁਮਾਰ
- ਇੱਕ ਕਪਤਾਨ –
- ਅੰਗਰੇਜ਼ ਰਾਜਦੂਤ –
- ਗਰਟਰਿਊਡ – ਡੇਨਮਾਰਕ ਦੀ ਰਾਣੀ ਅਤੇ ਹੈਮਲੇਟ ਦੀ ਮਾਂ
- ਓਫੀਲੀਆ – ਪੋਲੋਨਿਅਸ ਦੀ ਪੁਤਰੀ
- (ਸਰਦਾਰ, ਭੱਦਰ ਔਰਤਾਂ, ਰਾਜ ਅਧਿਕਾਰੀ ਗਣ, ਮਲਾਹ, ਦੂਤ ਅਤੇ ਹੋਰ ਸੇਵਕ, ਹੈਮਲੇਟ ਦੇ ਪਿਤਾ ਦਾ ਪ੍ਰੇਤ)