ਹੈਰਿਸ ਫਾਕਨਰ
ਹੈਰਿਸ ਕਿਮਬਰਲੇ ਫਾਕਨਰ (ਜਨਮ 13 ਅਕਤੂਬਰ, 1965) ਇੱਕ ਅਮਰੀਕੀ ਖਬਰਾਂ ਪੇਸ਼ ਕਰਦੀ ਹੈ, ਅਤੇ ਫੌਕਸ ਨਿਉਜ਼ ਚੈਨਲ ਲਈ ਟੈਲੀਵਿਜ਼ਨ ਹੋਸਟ ਹੈ।[1] ਫਾਕਨਰ, 2005 ਵਿੱਚ ਫਾਕਸ ਨਿਊਜ਼ ਚੈਨਲ ਲਈ ਕੰਮ ਕਰਨ ਲੱਗੀ।[2][3] ਹੈਰਿਸ ਫਾਕਨਰ ਆਪਣੇ ਪ੍ਰਾਈਮ ਟਾਈਮ ਰਾਜਨੀਤਿਕ ਫ੍ਰੈਂਚਾਈਜ਼ੀ ਦੀ ਮੇਜ਼ਬਾਨੀ ਵੀ ਕਰਦੀ ਹੈ।[4] ਉਸ ਨੇ ਛੇ ਐਮੀ ਅਵਾਰਡ ਪ੍ਰਾਪਤ ਕੀਤੇ ਹਨ।
Harris Faulkner | |
---|---|
ਜਨਮ | Harris Kimberley Faulkner ਅਕਤੂਬਰ 13, 1965 |
ਸਿੱਖਿਆ | University of California, Santa Barbara (B.A.) |
ਪੇਸ਼ਾ | Television presenter and news anchor |
ਮਾਲਕ | Fox Entertainment Group |
ਜੀਵਨ ਸਾਥੀ |
Tony Berlin (ਵਿ. 2003) |
ਬੱਚੇ | 2 |
ਫਾਕਨੇਰ ਦਾ ਜਨਮ 13 ਅਕਤੂਬਰ 1965 ਨੂੰ ਅਟਲਾਂਟਾ, ਜਾਰਜੀਆ ਦੇ ਫੋਰਟ ਮੈਕਫਰਸਨ ਵਿੱਚ ਹੋਇਆ ਸੀ।[5][6]' ਉਸ ਦੇ ਪਿਤਾ, ਰਿਟਾਇਰਡ ਲੈਫਟੀਨੈਂਟ ਕਰਨਲ ਬੌਬ ਹੈਰਿਸ, ਸੰਯੁਕਤ ਰਾਜ ਦੇ ਸੈਨਾ ਅਧਿਕਾਰੀ ਅਤੇ ਆਰਮੀ ਏਵੀਏਟਰ, ਬੇਸ 'ਤੇ ਤਾਇਨਾਤ ਸਨ।[7]
ਇਹ ਵੀ ਵੇਖੋ
ਸੋਧੋ- ਪ੍ਰਸਾਰਣ ਪੱਤਰਕਾਰੀ
- ਪੱਤਰਕਾਰੀ ਵਿੱਚ ਨਿਉਯਾਰਕ
ਹਵਾਲੇ
ਸੋਧੋ- ↑ "'9 Rules of Engagement' by Harris Faulkner". Fox News (in ਅੰਗਰੇਜ਼ੀ (ਅਮਰੀਕੀ)). 2018-06-05. Retrieved 2019-06-19.
- ↑ "Interview with Fox News Channel's Harris Faulkner". www.luxurytravelmagazine.com. Retrieved 2019-06-19.
- ↑ Hays, Charlotte. "Harris Faulkner". iwf.org (in ਅੰਗਰੇਜ਼ੀ). Retrieved 2019-06-19.
- ↑ "DETAILS: Fox News Channel to Launch New Daytime Lineup". Fox News Insider (in ਅੰਗਰੇਜ਼ੀ). 2017-09-26. Retrieved 2017-09-27.
- ↑ ""About the Author" at Breaking News: God Has A Plan - An Anchorwoman's Journey Through Faith". Amazon.com. Retrieved November 26, 2014.
Harris Kimberley Faulkner was born in October 1965 on an Army base in Atlanta, Georgia. Her father, a pilot, served three times in Vietnam.
- ↑ Lippman, Daniel (October 13, 2018). "Birthday of the Day: Fox News' Harris Faulkner". Politico. Retrieved October 16, 2018.
- ↑ "VetFamily Harris Faulkner Inspired To Serve". VeteransAdvantage.com. February 18, 2011. Retrieved November 26, 2014.