ਹੈਰੀ ਐਡਮਜ਼ (ਕ੍ਰਿਕਟ ਅੰਪਾਇਰ)
ਹੈਰੀ ਐਡਮਜ਼ (1881 – 21 ਦਸੰਬਰ 1946) ਇੱਕ ਦੱਖਣੀ ਅਫ਼ਰੀਕੀ ਕ੍ਰਿਕਟ ਅੰਪਾਇਰ ਸੀ। ਉਹ 1921 ਤੋਂ 1928 ਦਰਮਿਆਨ ਦੋ ਟੈਸਟ ਮੈਚਾਂ ਵਿੱਚ ਅੰਪਾਇਰ ਵਜੋਂ ਖੜ੍ਹਾ ਸੀ।[1]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਹੈਰੀ ਵਿਕਟਰ ਐਡਮਜ਼ |
ਜਨਮ | 1881 ਰੋਜ਼ਬੈਂਕ, ਕੈਪ ਟਾਉਨ, ਦੱਖਣੀ ਅਫ਼ਰੀਕਾ |
ਮੌਤ | 21 ਦਸੰਬਰ 1946 (ਉਮਰ 64–65) ਕੈਪ ਟਾਉਨ, ਦੱਖਣੀ ਅਫ਼ਰੀਕਾ |
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 2 (1921–1928) |
ਸਰੋਤ: Cricinfo, 1 ਜੁਲਾਈ 2013 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Harry Adams". ESPN Cricinfo. Retrieved 2013-07-01.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |