ਹੈਰੋਲਡ ਪਿੰਟਰ (/ˈpɪntər/; 10 ਅਕਤੂਬਰ 1930 – 24 ਦਸੰਬਰ 2008) ਇੱਕ ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਆਧੁਨਿਕ ਬਰਤਾਨਵੀ ਨਾਟਕਕਾਰਾਂ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਇਸਦਾ ਸਾਹਿਤਕ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। "ਦ ਬਰਥਡੇ ਪਾਰਟੀ" (The Birthday Party)(1957), "ਦ ਹੋਮਕਮਿੰਗ" (The Homecoming) (1964), ਅਤੇ "ਬਿਟਰੇਅਲ" (Betrayal) (1978) ਇਸਦੇ ਮਸ਼ਹੂਰ ਨਾਟਕ ਹਨ ਅਤੇ ਇਹਨਾਂ ਤਿੰਨਾਂ ਉੱਤੇ ਹੀ ਫ਼ਿਲਮਾਂ ਬਣ ਚੁੱਕੀਆਂ ਹਨ।

ਹੈਰੋਲਡ ਪਿੰਟਰ
ਦਸੰਬਰ 2005 ਵਿੱਚ ਪਿੰਟਰ
ਦਸੰਬਰ 2005 ਵਿੱਚ ਪਿੰਟਰ
ਜਨਮ(1930-10-10)10 ਅਕਤੂਬਰ 1930
ਹੈਕਨੇ, ਲੰਡਨ, ਇੰਗਲੈਂਡ
ਮੌਤ24 ਦਸੰਬਰ 2008(2008-12-24) (ਉਮਰ 78)
ਲੰਡਨ, ਇੰਗਲੈਂਡ, ਯੂਕੇ
ਕਿੱਤਾਨਾਟਕਕਾਰ, ਸਕ੍ਰੀਨਲੇਖਕ, ਅਦਾਕਾਰ, ਰੰਗ-ਮੰਚ ਨਿਰਦੇਸ਼ਕ, ਕਵੀ
ਰਾਸ਼ਟਰੀਅਤਾਬਰਤਾਨਵੀ
ਕਾਲ1947–2008
ਪ੍ਰਮੁੱਖ ਅਵਾਰਡ
ਜੀਵਨ ਸਾਥੀ
ਬੱਚੇ
  • ਮਰਚੈਂਟ ਨਾਲ ਇੱਕ ਬੇਟਾ,
  • ਫਰੇਜ਼ਰ ਦੇ ਪਹਿਲੇ ਵਿਆਹ ਵਿੱਚੋਂ 6 ਬੱਚੇ
ਦਸਤਖ਼ਤ
ਤਸਵੀਰ:Harold Pinter Signature.svg
ਵੈੱਬਸਾਈਟ
www.haroldpinter.org

Literature portal

ਪਿੰਟਰ ਨੂੰ 50 ਤੋਂ ਵੱਧ ਇਨਾਮ-ਸਨਮਾਨ ਮਿਲ ਚੁੱਕੇ ਹਨ ਜਿਹਨਾਂ ਵਿੱਚ 2005 ਵਿੱਚ ਸਾਹਿਤ ਲਈ ਨੋਬਲ ਇਨਾਮ ਅਤੇ 2007 ਵਿੱਚ ਫ਼ਰਾਂਸੀਸੀ ਇਨਾਮ "ਲੀਜਨ ਦ'ਔਨਰ" ਸ਼ਾਮਲ ਹਨ।

ਜੀਵਨ ਸੋਧੋ

ਮੁੱਢਲਾ ਜੀਵਨ ਅਤੇ ਸਿੱਖਿਆ ਸੋਧੋ

ਪਿੰਟਰ ਦਾ ਜਨਮ 10 ਅਕਤੂਬਰ 1930 ਨੂੰ ਪੂਰਬੀ ਲੰਡਨ ਵਿੱਚ ਹੈਕਨੇ ਵਿਖੇ ਹੋਇਆ। ਇਹ ਆਪਣੇ ਯਹੂਦੀ ਵੰਸ਼ ਦੇ ਮਾਪਿਆਂ ਦਾ ਇੱਕੋ-ਇੱਕ ਬੱਚਾ ਹੈ। ਇਸਦਾ ਪਿਤਾ ਹਾਇਮਨ ਪਿੰਟਰ ਔਰਤਾਂ ਦਾ ਦਰਜੀ ਸੀ ਅਤੇ ਇਸਦੀ ਮਾਂ ਫ਼ਰਾਂਸੇਸ ਇੱਕ ਗ੍ਰਹਿਣੀ ਸੀ।[2][3]

ਖੇਡ ਅਤੇ ਦੋਸਤੀ ਸੋਧੋ

ਪਿੰਟਰ ਨੂੰ ਭੱਜਣ ਦਾ ਬਹੁਤ ਸ਼ੌਂਕ ਸੀ ਅਤੇ ਇਸਨੇ ਆਪਣੇ ਹੈਕਨੇ ਡਾਊਂਜ਼ ਸਕੂਲ ਦੇ ਭੱਜਣ ਦੇ ਰਿਕਾਰਡ ਤੋੜ ਦਿੱਤੇ।[4][5]

ਹਵਾਲੇ ਸੋਧੋ

ਨੋਟ ਸੋਧੋ

  1. "Michael Caine". Front Row Interviews. 26 December 2008. BBC Radio 4. Retrieved 18 January 2014. {{cite episode}}: Unknown parameter |serieslink= ignored (|series-link= suggested) (help)
  2. Harold Pinter, as quoted in Gussow, Conversations with Pinter 103.
  3. http://www.lib.utexas.edu/taro/uthrc/00108/hrc-00108.html
  4. Gussow, Conversations with Pinter 28–29.
  5. Baker, "Growing Up," chap. 1 of Harold Pinter 2–23.