ਹੈਲਨ ਜੈਰਾਗ ਰਿਚਰਡਸਨ (ਜਨਮ 21 ਨਵੰਬਰ, 1939) ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਅਤੇ ਡਾਂਸਰ ਹੈ। ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।[2] ਨੂੰ 1998 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਅਤੇ 2009 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਹ ਬਾਲੀਵੁੱਡ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ਮੰਨੀ ਗਈ ਹੈ।[3] ਉਹ ਚਾਰ ਫ਼ਿਲਮਾਂ ਅਤੇ ਇੱਕ ਕਿਤਾਬ ਲਈ ਪ੍ਰੇਰਨਾ ਵੀ ਬਣੀ।[4] ਹੈਲਨ ਦੇ ਪਿਤਾ ਰਿਚਰਡਸਨ ਫਰਾਂਸੀਸੀ ਐਂਗਲੋ ਇੰਡੀਅਨ ਸਨ। ਉਸਦੇ ਦਾਦਾ ਸਪੇਨੀ ਸਨ। ਉਸ ਦੇ ਸਕੇ ਪਿਤਾ ਦਾ ਨਾਂ ਜੈਰਾਗ ਸੀ।

ਹੈਲਨ
ਜਨਮ
ਹੈਲਨ ਰਿਚਰਡਸਨ

(1938-11-21)21 ਨਵੰਬਰ 1938[1]
ਪੇਸ਼ਾਅਦਾਕਾਰਾ, ਡਾਂਸਰ
ਸਰਗਰਮੀ ਦੇ ਸਾਲ1951–ਹੁਣ
ਜੀਵਨ ਸਾਥੀਸਲੀਮ ਖਾਨ (1981–ਵਰਤਮਾਨ)
ਬੱਚੇਅਰਪਿਤਾ ਖਾਨ
ਰਿਸ਼ਤੇਦਾਰਸਲਮਾਨ ਖਾਨ (ਮਤਰੇਆ ਪੁੱਤਰ)
ਅਰਬਾਜ਼ ਖਾਨ (ਮਤਰੇਆ ਪੁੱਤਰ)
ਸੋਹੇਲ ਖਾਨ (ਮਤਰੇਆ ਪੁੱਤਰ)

ਹਵਾਲੇ

ਸੋਧੋ
  1. "Helen celebrates 72nd birthday on Nov 21st". bbc.co.uk. 21 October 2011. Retrieved 1 April 2012.
  2. Jerry Pinto (1 March 2006). Helen: The Life and Times of an H-Bomb. Penguin Books India. ISBN 978-0-14-303124-6. Retrieved 5 January 2013.
  3. Mukherjee, Madhurita (3 February 2003). "Revamping Bollywood's sexy vamps". Times of India. Archived from the original on 3 ਨਵੰਬਰ 2012. Retrieved 16 November 2010. {{cite news}}: Unknown parameter |dead-url= ignored (|url-status= suggested) (help) Archived 2012-11-03 at the Wayback Machine.
  4. "Helen". OutlookIndia. 17 April 2006. Retrieved 16 October 2011.