ਹੈਲੇਨ ਐਂਡੇਲਿਨ

ਫੈਸੀਨੇਟਿੰਗ ਵੁਮੈਨਹੁੱਡ ਮੂਵਮੈਂਟ ਦੀ ਬਾਨੀ

ਹੈਲਨ ਬੇਰੀ ਐਂਡੇਲਿਨ (22 ਮਈ, 1920 – 7 ਜੂਨ, 2009)[1]  ਇੱਕ ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਸੀ, ਜੋ ਉਸ ਨੇ 1960 ਵਿਆਂ ਦੇ ਸ਼ੁਰੂ ਵਿੱਚ  ਔਰਤਾਂ ਦੇ ਵਿਆਹੁਤਾ ਵਰਗਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਸੀ।ਔਰਤਾਂ ਦੀ ਪੂਰਤੀ ਰਵਾਇਤੀ ਵਿਆਹ ਦੀਆਂ ਭੂਮਿਕਾਵਾਂ ਪ੍ਰਤੀ ਆਪਣੀ ਸਲਾਹ ਲਈ ਨਾਰੀਵਾਦੀ ਲੋਕਾਂ ਵਿੱਚ ਵਿਵਾਦਪੂਰਨ, ਉਨ੍ਹਾਂ ਦੀਆਂ ਲਿਖਤਾਂ ਹਾਲੇ ਵੀ ਸਮਰਥਨ ਵਾਲਿਆਂ ਹਨ, ਜਿਨ੍ਹਾਂ ਦੇ ਨਾਲ ਕਲਾਸਾਂ ਅਜੇ ਵੀ ਆਨਲਾਈਨ ਅਤੇ ਸੈਮੀਨਾਰ ਵਿੱਚ ਦਿੱਤੀਆਂ ਜਾ ਰਹੀਆਂ ਹਨ।

ਹੈਲੇਨ ਐਂਡੇਲਿਨ
ਤਸਵੀਰ:Helen Andelin.jpg
ਜਨਮਹੈਲੇਨ ਲੁਸਿਲ ਬੈਰੀ
(1920-05-22)ਮਈ 22, 1920
ਮਿਸਾ, ਐਰੀਜ਼ੋਨਾ
ਮੌਤਜੂਨ 7, 2009(2009-06-07) (ਉਮਰ 89)
ਪੀਅਰਸ ਸਿਟੀ, ਮਿਜ਼ੌਰੀ
ਅਲਮਾ ਮਾਤਰਬਰਿੰਘਮ ਯੰਗ ਯੂਨੀਵਰਸਿਟੀ (ਘਰੇਲੂ ਅਰਥ-ਸ਼ਾਸ਼ਤਰ)
ਉਤਾਹ ਯੂਨੀਵਰਸਿਟੀ
ਸ਼ੈਲੀਸਵੈ-ਮਦਦ
ਵਿਸ਼ਾਔਰਤਾਂ ਦਾ ਚਰਚ
ਪ੍ਰਮੁੱਖ ਕੰਮਫੈਸੀਨੇਟਿੰਗ ਵੁਮੈਨਹੁੱਡ, 1963
ਜੀਵਨ ਸਾਥੀਔਬਰੀਪਾਸੀ ਐਂਡੇਲਿਨ (1918–1999, m. 1942)
ਵੈੱਬਸਾਈਟ
www.fascinatingwomanhood.com

ਜੀਵਨੀ

ਸੋਧੋ

ਸ਼ੁਰੂਆਤੀ ਜੀਵਨ

ਸੋਧੋ

ਸਾਲ 1920 ਨੂੰ ਹੈਲਨ ਦਾ ਜਨਮ ਐਰੀਜ਼ੋਨਾ ਦੇ ਡਾ. ਹਰਬਰਟ ਅਤੇ ਸ਼੍ਰੀਮਤੀ ਐਨਾ ਮੇਅ ਬੈਰੀ ਕੋਲ ਹੋਇਆ। ਹੈਲੇਨ ਆਪਣੇ ਮਾਂ-ਪਿਉ ਦੇ ਸੱਤ ਬੱਚਿਆਂ ਵਿਚੋਂ ਸਭ ਤੋਂ ਛੋਟੀ ਸੀ। ਆਪਣੀ ਕਿਸ਼ੋਰ ਉਮਰ ਵਿੱਚ ਉਸ ਨੇ ਇੱਕ ਮੈਲਟ ਸ਼ੋਪ ਅਤੇ ਆਪਣੇ ਮਾਤਾ-ਪਿਤਾ ਦੇ ਹੋਟਲ ਵਿੱਚ ਕੰਮ ਕੀਤਾ। ਉਸ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਫੋਨਿਕਸ ਯੂਨੀਅਨ ਹਾਈ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਬਰਿੰਘਮ ਯੰਗ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ ਜਿੱਥੇ ਉਸ ਨੇ ਘਰੇਲੂ ਅਰਥ-ਸ਼ਾਸ਼ਤਰ ਵਿੱਚ ਪੜ੍ਹਾਈ ਕੀਤੀ।[2]

ਪਰਿਵਾਰ

ਸੋਧੋ

ਬਰਿੰਘਮ ਯੰਗ ਯੂਨੀਵਰਸਿਟੀ ਵਿਖੇ ਉਹ ਔਬਰੀ ਪਾਸੀ ਐਂਡੇਲਿਨ ਨੂੰ ਮਿਲੀ ਅਤੇ ਵਿਆਹ ਕਰਵਾਇਆ ਜੋ ਔਬਰੀ ਉਲਫ਼ ਅਤੇ ਗਲੇਡੀਸ ਦਾ ਪੁੱਤਰ ਸੀ।[3] ਔਬਰੀ ਨੇ ਦੱਖਣੀ ਕੈਲੀਫ਼ੋਰਨਿਆ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ। ਐਂਡੇਲਿਨ ਨੇ ਅੱਠ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚੋਂ ਚਾਰ ਮੁੰਡੇ ਸਨ ਅਤੇ ਚਾਰ ਕੁੜੀਆਂ ਸਨ। 

ਹਵਾਲੇ

ਸੋਧੋ
  1. http://familytreemaker.genealogy.com/users/m/a/a/Jeffrey-G-Maass/GENE12-0017.html#CHILD110
  2. "Helen B. Andelin Papers". Archived from the original on 2012-12-12. Retrieved 2021-10-12. {{cite web}}: Unknown parameter |dead-url= ignored (|url-status= suggested) (help) Archived 2012-12-12 at Archive.is
  3. "FamilySearch.org - Search". Archived from the original on 2008-05-13. Retrieved 2018-09-19. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ