ਹੋਂਗਸ਼ਨ ਝੀਲ ਚੀਨ ਦੇ ਤਿੱਬਤ ਦੇ ਰੂਟੋਗ ਕਾਉਂਟੀ, ਨਗਾਰੀ ਪ੍ਰੀਫੈਕਚਰ ਵਿੱਚ ਅਕਸਾਈ ਚਿਨ ਦੇ ਵਿਵਾਦ ਵਾਲੇ ਖੇਤਰ ਵਿੱਚ ਇੱਕ ਲੂਣੀ ਝੀਲ ਹੈ।

ਹੋਂਗਸ਼ਨ ਝੀਲ
ਸਥਿਤੀਅਕਸਾਈ ਚਿਨ, ਰੁਤੋਗ ਕਾਉਂਟੀ, ਨਗਾਰੀ ਪ੍ਰੀਫੈਕਚਰ, [[ਤਿੱਬਤ]
ਗੁਣਕ34°49′55″N 80°3′15″E / 34.83194°N 80.05417°E / 34.83194; 80.05417
Surface area24 km2 (9.3 sq mi)
Surface elevation5,060 m (16,600 ft)[1]
FrozenWinter

ਇਹ ਝੀਲ ਅਕਸਾਈ ਚਿਨ ਦੇ ਬਿਲਕੁਲ ਪੂਰਬ ਵਿੱਚ ਹੈ ਅਤੇ ਚੀਨ ਨੈਸ਼ਨਲ ਹਾਈਵੇਅ 219 ਇਸਦੇ ਪੂਰਬੀ ਪਾਸੇ ਦੇ ਕੰਢੇ ਵਿੱਚੋਂ ਲੰਘਦਾ ਹੈ।[ਹਵਾਲਾ ਲੋੜੀਂਦਾ]

ਹਵਾਲੇ

ਸੋਧੋ
  1. Zhu, Liping; Lin, Xiao; Li, Yuanfang; Li, Bingyuan; Xie, Manping (2007). "Ostracoda Assemblages in Core Sediments and Their Environmental Significance in a Small Lake in Northwest Tibet, China". Arctic, Antarctic, and Alpine Research. 39 (4). Informa UK Limited: 658–662. doi:10.1657/1523-0430(07-512)[ZHU]2.0.CO;2. ISSN 1523-0430. S2CID 130549444. 5060 m a.s.l.