ਅਸਤਿਤਵਵਾਦ
(ਹੋਂਦਵਾਦ ਤੋਂ ਮੋੜਿਆ ਗਿਆ)
ਹੋਂਦਵਾਦ ਜਾਂ ਅਸਤਿਤਵਵਾਦ (/ɛɡzɪˈstɛnʃ[invalid input: '(ə)']lɪz[invalid input: '(ə)']m/, ਐਗਜ਼ਿਸਟੈਂਸ਼ੀਅਲਿਜ਼ਮ)[1] ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚ ਬੜੇ ਵਖਰੇਵੇਂ ਮਿਲਦੇ ਹਨ,[2][3][4] ਪਰ ਕੁਝ ਸਾਂਝੇ ਪਹਿਲੂ ਵੀ ਮਿਲਦੇ ਹਨ।
ਸਹਿਮਤੀ ਵਾਲੇ ਪਹਿਲੂ
ਸੋਧੋ- ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਨਣ ਅਤੇ ਲੱਭਣ ਦੀ ਪ੍ਰਬਲ ਤਾਂਘ ਪੇਸ਼ ਹੁੰਦੀ ਹੈ।
- ਹੋਂਦ ਅਤੇ ਤੱਤ ਵਿੱਚੋਂ ਹੋਂਦ ਦੀ ਪ੍ਰਮੁੱਖਤਾ ਹੈ।
- ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਫ਼ੈਸਲਾ ਲੈਣ ਅਤੇ ਮੌਜੂਦ ਅਨੇਕਾਂ ਚੋਣਾਂ ਵਿਚੋਂ ਆਪ ਚੋਣ ਕਰਨ ਲਈ ਅਜ਼ਾਦ ਹੈ।
- ਵਿਅਕਤੀ ਦੇ ਫ਼ੈਸਲਿਆਂ ਅਤੇ ਚੋਣਾਂ ਦਾ ਸਿਲਸਲਾ ਹੀ ਜੀਵਨ ਹੈ।
- ਅਜਿਹੇ ਫ਼ੈਸਲੇ ਲੈਣਾ ਅਸੰਭਵ ਹੀ ਹੈ ਜਿਹਨਾਂ ਦੇ ਨਤੀਜੇ ਇੱਕਪਾਸੜ ਹੋਣ।
- ਜ਼ਿੰਦਗੀ ਆਮ ਤੌਰ ਤੇ ਅਰਥਹੀਨ ਅਤੇ ਬੇਤੁਕੀ ਹੈ।
ਸੋਰੇਨ ਕਿਰਕੇਗਾਰਦ ਨੂੰ ਹੋਂਦਵਾਦ ਦਾ ਮੋਢੀ ਮੰਨਿਆ ਜਾਂਦਾ ਹੈ।
ਹਵਾਲੇ
ਸੋਧੋ- ↑ Oxford University Press, "Oxford Dictionary: 'existentialism'" Archived 2016-09-13 at the Wayback Machine., Oxford English Dictionary, Retrieved 22 August 2014.
- ↑ Crowell, Steven (October 2010). "Existentialism". Stanford Encyclopedia of Philosophy. http://plato.stanford.edu/entries/existentialism/.
- ↑ John Macquarrie, Existentialism, New York (1972), pp. 18–21.
- ↑ Oxford Companion to Philosophy, ed. Ted Honderich, New York (1995), p. 259.