ਹੋਮੀ ਦਾਦੀ ਮੋਤੀਵਾਲਾ (ਜਨਮ 18 ਜੂਨ 1958) ਇੱਕ ਭਾਰਤੀ ਖਿਡਾਰੀ ਹੈ। ਉਹ ਨੌਕਾ ਵਿਹਾਰ ਦਾ ਖਿਡਾਰੀ ਹੈ। ਉਸਨੂੰ 1993 ਵਿੱਚ ਨੌਕਾ ਵਿਹਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰੁਜਨ ਪੁਰਸਕਾਰ ਨਾਲ ਸਨਮਾਨਿਤ ਕਿੱਤਾ ਗਿਆ। 1994-95 ਵਿੱਚ ਉਸਨੂੰ ਖੇਡਾਂ ਵਿੱਚ ਸਮੁੱਚੇ ਤੌਰ ਤੇ ਵਧੀਆ ਪ੍ਰਦਰਸ਼ਨ ਲਈ ਪੀ. ਕੇ. ਗਰਗ ਦੇ ਨਾਲ ਸਾਂਝੇ ਤੌਰ ਤੇ ਰਾਜੀਵ ਗਾਂਧੀ ਖਡ ਰਤਨ ਨਾਲ ਸਨਮਾਨਿਤ ਕਿੱਤਾ ਗਿਆ। 2002 ਵਿੱਚ ਨੌਕਾ ਵਿਹਾਰ ਦੇ ਵਿੱਚ ਵਧੀਆ ਕੌਚਿਂਗ ਦੇਣ ਲਈ ਦਰੌਣਚਾਰਿਆ ਪੁਰਸਕਾਰ ਨਾਲ ਸਨਮਾਨਿਤ ਕਿੱਤਾ ਗਿਆ। ਗਰਗ ਦੇ ਨਾਲ, ਉਸਨੇ 1990 ਅਤੇ 1994 ਬੀਜਿੰਗ ਅਤੇ ਹੀਰੋਸ਼ੀਮਾ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਏਂਟਰਪਰਾਇਸ ਸ਼੍ਰੈਣੀ ਕਾਂਸੇ ਦਾ ਤਮਗਾ ਜਿੱਤਿਆ। ਇਸੇ ਸ਼੍ਰੈਣੀ ਵਿੱਚ 1993 ਵਿੱਚ ਉਹਨਾਂ ਨੂੰ ਵਿਸ਼ਵ ਚੈਂਪਿਆਨ ਦਾ ਖਿਤਾਬ ਮਿਲਿਆ। ਮੋਤੀਵਾਲਾ ਭਾਰਤੀ ਜਲ ਸੈਨਾ ਵਿੱਚ ਕਮਾਂਡਰ ਦੇ ਪਦ ਤੇ ਨਿਯੁਕਤ ਹੈ। 1983 ਵਿੱਚ ਉਸਨੂੰ ਵੀਰਤਾ ਪੁਰਸਕਾਰ ਸ਼ੌਰਿਆ ਚਕਰ ਮਿਲਿਆ।

ਬਾਹਰਲੀਆਂ ਕੜੀਆਂ

ਸੋਧੋ