ਹੋਮਾਈ ਵਿਆਰਾਵਾਲਾ

(ਹੋਮੀ ਵਿਆਰਾਵਾਲਾ ਤੋਂ ਰੀਡਿਰੈਕਟ)

ਹੋਮੀ ਵਿਆਰਾਵਾਲਾ (Homai Vyarawalla, 9 ਦਸੰਬਰ 1913 - 15 ਜਨਵਰੀ 2012) ਭਾਰਤ ਦੀ ਪਹਿਲੀ ਮਹਿਲਾ ਫ਼ੋਟੋ ਜਰਨਲਿਸਟ ਸੀ। ਉਸ ਨੂੰ ਡਾਲਡਾ (Dalda) ਦੇ ਉਪਨਾਮ ਨਾਂ ਨਾਲ ਜਾਣਿਆ ਜਾਂਦਾ ਹੈ।

ਹੋਮਾਈ ਵਿਆਰਾਵਾਲਾ
ਜਨਮ(1913-12-09)9 ਦਸੰਬਰ 1913
ਨਵਸਾਰੀ, ਗੁਜਰਾਤ, ਭਾਰਤ
ਮੌਤ15 ਜਨਵਰੀ 2012(2012-01-15) (ਉਮਰ 98)
Vadodara, ਗੁਜਰਾਤ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆSir J. J. School of Art
ਪੇਸ਼ਾਫ਼ੋਟੋ ਜਰਨਲਿਸਟ
ਜੀਵਨ ਸਾਥੀਮਾਨਕਸ਼ਾਹ ਵਿਆਰਾਵਾਲਾ
ਬੱਚੇਫ਼ਾਰੂਕ[1]

ਕੁਝ ਇਤਿਹਾਸਕ ਫੋਟੋਆਂ ਸੋਧੋ

ਹਵਾਲੇ ਸੋਧੋ

  1. Indian Express News Service (16 January 2012). "India's first woman photojournalist, a chronicler of history". indianexpress.