ਹੌਜ਼ ਖ਼ਾਸ ਕੰਪਲੈਕਸ

ਦਿੱਲੀ ਵਿਚ ਮੁਗ਼ਲ ਸਲਤਨਤ ਸਮੇਂ ਦੀ ਥਾਂ

ਹੌਜ਼ ਖ਼ਾਸ  (हिन्दी: हौज़ ख़ास, English:ਉਰਦੂ: حوض خاص‎)  , English: Hauz Khas)  ਦਿੱਲੀ ਦੇ ਦੱਖਣ ਵਿੱਚ ਬਣਿਆ ਪਾਣੀ ਦੇ ਤਲਾਬਾਂ, ਇਸਲਾਮੀ ਸਕੂਲ, ਕਬਰਾਂ ਅਤੇ ਮਸੀਤਾਂ ਦਾ ਸਮੂਹ ਹੈ ਜੋ 13ਵੀਂ ਸਦੀ ਦੇ ਮੱਧਕਾਲੀਨ  ਇਸਲਾਮੀ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ਜੋ ਦਿੱਲੀ ਦੇ ਸੁਲਤਾਨ[1] ਅਲਾਉੱਦੀਨ ਖ਼ਿਲਜੀ (1296-1316)ਦੇ ਰਾਜ ਵਿੱਚ ਬਣਿਆ। 

ਹੌਜ਼ਖ਼ਾਸ ਝੀਲ ਸਰਦੀਆਂ ਦੇ ਦਿਨਾਂ ਵਿਚ 
ਹੌਜ਼ ਖ਼ਾਸ ਕੰਪਲੈਕਸ

ਗੈਲਰੀ

ਸੋਧੋ

ਹਵਾਲੇ

ਸੋਧੋ