ਹੰਝੂਆਂ ਦੇ ਹਾਰ
ਹੰਝੂਆਂ ਦੇ ਹਾਰ, ਕਹਾਣੀ ਸੰਗ੍ਰਿਹ ਪੰਜਾਬੀ ਦੇ ਪ੍ਰਸਿਧ ਨਾਵਲਕਾਰ, ਕਹਾਣੀਕਾਰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ। ਨਾਨਕ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਸਾਲ 1934 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਨਾਨਕ ਸਿੰਘ ਨੇ ਕੁੱਲ 8 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਿਚਲੀਆਂ ਕਹਾਣੀਆਂ ਸਮਾਜ ਵਿੱਚ ਫੈਲੀਆਂ ਗਲਤ ਕਦਰਾਂ ਕੀਮਤਾਂ ਕਰਨ ਮਨੁਖੀ ਜ਼ਿੰਦਗੀ ਦੇ ਦੁਖਾਂ ਨੂੰ ਬਿਆਨ ਕਰਦੀਆਂ ਹਨ।[1]
ਕਹਾਣੀਆਂ
ਸੋਧੋ- ਹਾਰ ਬਦਲੇ ਮੋਤੀ
- ਅਭਾਗੇ ਭਾਗ
- ਲੰਮਾ ਪੈਂਡਾ
- ਛੇੜਕਲੀ ਰਿਸ਼ਮ
- ਸੁਨਹਿਰੀ ਜਿਲਦ
- ਇਨਾਮ
- ਤਿੰਨ ਮੰਦਿਰ
- ਅਰਜ਼ੀ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.