155 ਦੂਜੀ ਸਦੀ ਦਾ ਇੱਕ ਸਾਲ ਹੈ। ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੂਆਤੀ ਮਧਕਲ ਵਿੱਚ ਵਰਤਿਆ ਗਿਆ।

ਘਟਨਾਸੋਧੋ

ਜਗਾਹ ਮੁਤਾਬਿਕਸੋਧੋ

ਰੋਮਨ ਰਾਜਸੋਧੋ

  • ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
  • ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
  • ਯਹੂਦੀ ਅਤੇ ਰੋਮਨ ਵਿੱਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।

ਏਸ਼ੀਆਸੋਧੋ

  • ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।

ਵਿਸ਼ੇ ਮੁਤਾਬਿਕਸੋਧੋ

ਧਰਮਸੋਧੋ

  • ਪੋਪ ਅਨੀਸੀਟਸ ਨੇ 11 ਵੇਂ ਪੋਪ ਵਜੋਂ ਗੱਦੀ ਸਾਂਭੀ।
  • ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।

ਜਨਮਸੋਧੋ

  • ਦਿਓ ਕਸਿਆਸ, ਰੋਮਨ ਇਤਿਹਾਸਕਾਰ
  • ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ

ਮਰਨਸੋਧੋ

  • ਜੁਲਾਈ 11- ਪੋਪ ਪਿਊਸ 1
  • ਸੰਤ ਪੋਲੀਕਾਰਪ (ਸ਼ਹੀਦੀ)


  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।