ਅਨਾਤੋਲੇ ਫ਼ਰਾਂਸ
ਅਨਾਤੋਲੇ ਫ਼ਰਾਂਸ (ਉਚਾਰਨ: [anatɔl fʁɑ̃s]; ਜਨਮ ਸਮੇਂ François-Anatole Thibault,[1] [frɑ̃swa anatɔl tibo]; 16 ਅਪਰੈਲ 1844 – 12 ਅਕਤੂਬਰ 1924) ਇੱਕ ਫ਼ਰਾਂਸੀਸੀ ਸ਼ਾਇਰ, ਪੱਤਰਕਾਰ ਅਤੇ ਨਾਵਲਕਾਰ ਸੀ। ਉਹਨੂੰ 1921 ਉੱਚ ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।
ਅਨਾਤੋਲੇ ਫ਼ਰਾਂਸ | |
---|---|
ਜਨਮ | ਪੈਰਸ, ਫ਼ਰਾਂਸ | 16 ਅਪ੍ਰੈਲ 1844
ਮੌਤ | 12 ਅਕਤੂਬਰ 1924 ਟੂਰਸ, ਫ਼ਰਾਂਸ | (ਉਮਰ 80)
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ 1921 |
ਦਸਤਖ਼ਤ | |