ਨਿਆਜ਼ ਬੋ
colspan=2 style="text-align: centerਨਿਆਜ਼ਬੋ | |
---|---|
![]() | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Asterids |
ਤਬਕਾ: | Lamiales |
ਪਰਿਵਾਰ: | Lamiaceae |
ਜਿਣਸ: | Ocimum |
ਪ੍ਰਜਾਤੀ: | O. basilicum |
ਦੁਨਾਵਾਂ ਨਾਮ | |
Ocimum basilicum L. |
Timelapse of growing basil
A female carpenter bee foraging on basil
ਨਿਆਜ਼ਬੋ ਤਿੱਖੇ ਸੁਆਦ ਵਾਲਾ ਪੌਦਾ ਹੁੰਦਾ ਹੈ। ਬਹੁਤ ਹੀ ਖਸ਼ਬੂਦਾਰ ਹੋਣ ਕਰਕੇ ਇਸ ਨੂੰ ਨਿਆਜ਼ਬੋ ਵੀ ਆਖਦੇ ਹਨ। ਇਹ ਤੁਲਸੀ ਦੀ ਜਾਤੀ ਦਾ ਇੱਕ ਪੌਦਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ। ਇਸ ਦੀ ਤਾਸੀਰ ਗਰਮ ਤਰ ਹੈ। ਇਹ ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ।
ਨਿਆਜ਼ ਬੋ ਮੱਧ ਅਫਰੀਕਾ ਤੋਂ ਦੱਖਣ ਪੂਰਬੀ ਏਸ਼ੀਆ ਤੱਕ ਦੇ ਗਰਮ ਇਲਾਕਿਆਂ ਵਿੱਚ ਹੁੰਦਾ ਹੈ।[1]