ਮੇਫ਼ਲਾਵਰ
ਮੇਫ਼ਲਾਵਰ | |
Mayflower | |
ਵਜ਼ਨ: | 180 ਟਨ |
ਕਿਸਮ: | ਸਮਾਨ ਲਿਜਾਣ ਵਾਲਾ ਜਹਾਜ਼ |
ਚੱਲਣ: | ਹਵਾ ਨਾਲ਼ |
ਮਲਾਹ | 25 - 30 |
ਮੇਫ਼ਲਾਵਰ (Mayflower) ਇੱਕ ਸਮੁੰਦਰੀ ਜਹਾਜ਼ ਦਾ ਨਾਂ ਹੈ ਜਿਹੜਾ 1620 ਚ ਬਰਤਾਨੀਆ ਤੋਂ ਪਹਿਲੇ ਅਮਰੀਕਾ ਜਾ ਕੇ ਵੱਸਣ ਦੇ ਇੱਛਕਾਂ ਨੂੰ ਲੈ ਕੇ ਗਿਆ ਸੀ ਤੇ ਏਸ ਨਾਲ਼ ਅਮਰੀਕਾ ਚ ਯੂਰਪੀ ਲੋਕਾਂ ਦੇ ਵਸਣ ਦਾ ਮੁਢ ਰੱਖਿਆ ਗਿਆ। ਏਸ ਲਈ ਇਹ ਜਹਾਜ਼ ਅਮਰੀਕੀ ਇਤਿਹਾਸ ਚ ਵੀ ਖ਼ਾਸ ਮੰਨਿਆ ਜਾਂਦਾ ਹੈ। ਇਸ ਚ ਯਾਤਰੀਆਂ ਦੀ ਗਿਣਤੀ 102 ਸੀ।