.cz
.cz ਚੈਕ ਗਣਰਾਜ ਦੇ ਲਈ 1985 ਨੂੰ ਸ਼ੁਰੂ ਕਿੱਤਾ ਇੱਕ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ CZ.NIC ਦੇ ਦੁਆਰਾ ਚਲਾਇਆ ਜਾਂਦਾ ਹੈ। ਰਜਿਸਟਰੀ ਕਰਨ ਲਈ ਇਸ ਡੋਮੇਨ ਲਈ ਰੱਖੇ ਗਏ ਡੋਮੇਨ ਨਾਂ ਰਜਿਸਟ੍ਰਾਰ ਦੇ ਦੁਆਰਾ ਕਰਨੀ ਪੇਂਦੀ ਹੈ।
ਸ਼ੁਰੂ ਕਿੱਤਾ | 1993 |
---|---|
ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
ਰੁਤਬਾ | Active |
ਰਜਿਸਟਰੀ | CZ.NIC |
ਸਮਰਥਕ | CZ.NIC |
Intended use | ਫਰਮਾ:Country data ਚੈਕ ਗਣਰਾਜ ਦੇ ਸਬੰਦਤ ਹੋਂਦਾਂ ਲਈ |
Actual use | ਚੈਕ ਗਣਰਾਜ ਦੇ ਵਿੱਚ ਬਹੁਤ ਮਸ਼ਹੁਰ ਹੈ। |
ਰਜਿਸਟਰੀ ਲਈ ਪਾਬੰਦੀਆਂ | ਵਪਾਰੀਆਂ ਨੂੰ ਰਜਿਸਟਰੀ ਲਈ ਆਪਣੀ ਟੈਕਸ ਰਜਿਸਟਰੀ ਦਿਖਾਣੀ ਪੈਂਦੀ ਹੈ |
Structure | ਸੇਕੰਡ-ਲੈੱਵਲ ਡੋਮੇਨ ਤੇ ਸਿੱਧੀ ਰਹਿਸਟਰੀ ਵੀ ਕਿਤੀ ਜਾ ਸਕਦੀ ਹੈ |
Documents | ਨਿਯਮ ਅਦਾਲਤੀ ਫ਼ੈਸਲੇ |
Dispute policies | ਸਮੱਸਿਆਵਾਂ |
ਵੈੱਬ-ਸਾਇਟ | nic.cz |
1993 ਵਿੱਚ ਪੁਰਾਣੇ ਚੈਕੋਸਲੋਵਾਕਿਆ ਦੇ ਦੇਸ਼ ਤੋਂ ਟੁਟਣ ਤੋਂ ਪਹਿਲਾਂ ਇੱਥੇ .cs ਡੋਮੇਨ ਵਰਤਿਆ ਜਾਂਦਾ ਸੀ। {{{1}}}