1. ਫੁੱਟਬਾਲ ਕਲੱਬ ਕਲਨ

1. ਫੁੱਟਬਾਲ ਕਲੱਬ ਕਲਨ, ਇੱਕ ਮਸ਼ਹੂਰ ਜਰਮਨ ਫੁੱਟਬਾਲ ਕਲੱਬ ਹੈ, ਇਹ ਕਲਨ, ਜਰਮਨੀ ਵਿਖੇ ਸਥਿਤ ਹੈ।[3] ਇਹ ਰਾਈਨਐਨਰਜੀ ਸਟੇਡੀਅਮ, ਕਲਨ ਅਧਾਰਤ ਕਲੱਬ ਹੈ, ਜੋ ਬੁੰਡਸਲੀਗ ਵਿੱਚ ਖੇਡਦਾ ਹੈ।[4]

1. ਫੁੱਟਬਾਲ ਕਲੱਬ ਕਲਨ
logo
ਪੂਰਾ ਨਾਮ1. ਫੁੱਟਬਾਲ ਕਲੱਬ ਕਲਨ
ਸੰਖੇਪਦੀ ਗੇਇਬੋਕ (ਬੱਕਰੇ)
ਸਥਾਪਨਾ13 ਫਰਵਰੀ 1948[1]
ਮੈਦਾਨਰਾਈਨਐਨਰਜੀ ਸਟੇਡੀਅਮ
ਕਲਨ
ਸਮਰੱਥਾ50,000[2]
ਪ੍ਰਧਾਨਵਰਨਰ ਸਪਿੰਨਰ
ਪ੍ਰਬੰਧਕਪਤਰਸ ਸ੍ਤੋਜ੍ਰ
ਲੀਗਬੁੰਡਸਲੀਗਾ
ਵੈੱਬਸਾਈਟClub website

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2014-10-10. Retrieved 2014-11-29.
  2. Rhein Energie Stadion Archived 2012-03-01 at the Wayback Machine. renovated Max Bögl 2001–2004 cost 120 million, FIFA WM-Stadion Köln
  3. http://int.soccerway.com/teams/germany/1-fc-koln/980/
  4. "ਪੁਰਾਲੇਖ ਕੀਤੀ ਕਾਪੀ". Archived from the original on 2011-03-17. Retrieved 2014-11-29.

ਬਾਹਰੀ ਕੜੀਆਂ

ਸੋਧੋ