1829
1829 19ਵੀਂ ਸਦੀ ਅਤੇ 1820 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1790 ਦਾ ਦਹਾਕਾ 1800 ਦਾ ਦਹਾਕਾ 1810 ਦਾ ਦਹਾਕਾ – 1820 ਦਾ ਦਹਾਕਾ – 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ |
ਸਾਲ: | 1826 1827 1828 – 1829 – 1830 1831 1832 |
ਘਟਨਾਸੋਧੋ
- 23 ਜੁਲਾਈ – ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
- 16 ਅਕਤੂਬਰ– ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ। ਇਸ ਵਿੱਚ 170 ਕਮਰੇ ਸਨ।
- 4 ਦਸੰਬਰ– ਲਾਰਡ ਵਿਲੀਅਮ ਬੈਂਟਿੰਕ ਨੇ ਬਰਤਾਨਵੀ ਭਾਰਤ ਵਿੱਚ ਸਤੀ ਦੀ ਰਸਮ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |