2012 ਹਾਕੀ ਚੈਂਪੀਅਨਜ਼ ਟਰਾਫ਼ੀ
2012 ਹਾਕੀ ਚੈਂਪੀਅਨਜ਼ ਟਰਾਫ਼ੀ ਇਹ 34ਵਾਂ ਹਾਕੀ ਮੁਕਾਬਲਾ ਹੈ ਜੋ ਮਿਤੀ 1–9 ਦਸੰਬਰ 2012 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ।[1] ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਫਾਈਨਲ ਵਿੱਚ ਨੀਦਰਲੈਂਡ ਨੂੰ 2–1 ਨਾਲ ਹਰਾ ਕਿ ਇਹ ਮੁਕਾਬਲਾ ਤੇਰਵੀਂ ਵਾਰ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਹਾਕੀ ਦਾ 34ਵਾਂ ਆਯੋਜਨ ਪਹਿਲੀ ਦਸੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਇਆ ਅਤੇ ਇਹ 9 ਦਸੰਬਰ 2012 ਤਕ ਚੱਲੇਗਾ। ਇਹ ਹਾਕੀ ਦੇ ਵਿਸ਼ਵ ਕੱਪ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਾਕੀ ਮੁਕਾਬਲਾ ਕਿਹਾ ਜਾਂਦਾ ਹੈ।
Tournament details | |||
---|---|---|---|
Host country | ਆਸਟ੍ਰੇਲੀਆ | ||
City | ਮੈਲਬਰਨ | ||
Teams | 8 | ||
Venue(s) | ਰਾਮ ਨੈੱਟਬਾਲ ਅਤੇ ਹਾਕੀ ਸੈਟਰ | ||
Top three teams | |||
Champions | ਫਰਮਾ:Country data ਆਸਟ੍ਰੇਲੀਆ (13ਵੀਂ title) | ||
Runner-up | ਫਰਮਾ:Country data ਨੀਦਰਲੈਂਡ | ||
Third place | ਪਾਕਿਸਤਾਨ | ||
Tournament statistics | |||
Matches played | 24 | ||
Goals scored | 103 (4.29 per match) | ||
Top scorer(s) | ਨਿਕ ਵਿਲਸਨ (5 goals) | ||
Best player | ਸ਼ਕੀਲ ਅਬਾਸੀ | ||
|
ਟੀਮਾਂ
ਸੋਧੋਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਤਿਆਰ ਪੈਮਾਨਿਆਂ ਸਦਕਾ ਇਸ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਕੱਪ ਜੇਤੂ ਆਸਟਰੇਲੀਆ, ਓਲੰਪਿਕ ਹਾਕੀ ਸੋਨ ਤਮਗਾ ਜੇਤੂ ਜਰਮਨੀ, ਹਾਲੈਂਡ, ਇੰਗਲੈਂਡ, ਬੈਲਜੀਅਮ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਏਸ਼ੀਆ ਖਿੱਤੇ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਖੇਡੀਆ। ਪਹਿਲੀਆਂ ਛੇ ਟੀਮਾਂ ਨੇ ਇਸ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ ਹੈ ਜਦਕਿ ਬਾਕੀ ਦੋ ਟੀਮਾਂ ਭਾਵ ਭਾਰਤ ਅਤੇ ਪਾਕਿਸਤਾਨ ਨਾਮਜ਼ਦਗੀਆਂ ਰਾਹੀਂ ਇਸ ਟੂਰਨਾਮੈਂਟ ਵਿੱਚ ਪਹੁੰਚੇ ਹਨ ਕਿਉਂਕਿ ਸਪੇਨ ਅਤੇ ਦੱਖਣੀ ਕੋਰੀਆ ਵਰਗੀਆਂ ਤੇਜ਼-ਤਰਾਰ ਟੀਮਾਂ ਦੀ ਥਾਂ ਤੇ ਖੇਡੀਆਂ।
ਅੰਪਾਇਰ
ਸੋਧੋ- ਫਰਮਾ:Country data ਘਾਨਾ ਰਿਚਮੰਡ ਐਟੀਪੋ
- ਡੀਗੋ ਬਰਬਸ
- ਫਰਮਾ:Country data ਆਸਟ੍ਰੇਲੀਆ ਡੈਵਿਡ ਜੈਂਟਲਜ਼
- ਐਂਡਰਿਓ ਕੇਨੇਡੀ
- ਫਰਮਾ:Country data ਸਕਾਟਲੈਂਡ ਮਾਰਟੀਨਾ ਮੈਡਨ
- ਦਿਉਨ ਨੇਲ
- ਰਘੂ ਪ੍ਰਸਾਦ
- ਹੈਦਰ ਰਸੂਲ
- ਸਿਮੋਨ ਟੇਲਰ
- ਪਾਕੋ ਵਜਕੁਏਜ਼
ਨਤੀਜਾ
ਸੋਧੋਪਹਿਲਾ ਰਾਉਡ
ਸੋਧੋਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਜਰਮਨੀ, ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਜਦੋਂਕਿ ਪੂਲ ‘ਬੀ’ ਵਿੱਚ ਆਸਟਰੇਲੀਆ, ਪਾਕਿਸਤਾਨ, ਬੈਲਜੀਅਮ ਅਤੇ ਹਾਲੈਂਡ ਹਨ।
ਪੂਲ A
ਸੋਧੋਟੀਮ | ਮੈਚ ਖੇਡੇ | ਜਿੱਤੇ | ਡਰਾਅ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲਾਂ ਦਾ ਅੰਤਰ | ਅੰਕ |
---|---|---|---|---|---|---|---|---|
ਭਾਰਤ | 3 | 2 | 0 | 1 | 9 | 6 | +3 | 6 |
ਜਰਮਨੀ | 3 | 2 | 0 | 1 | 7 | 8 | −1 | 6 |
ਇੰਗਲੈਂਡ | 3 | 1 | 1 | 1 | 6 | 5 | +1 | 4 |
ਨਿਊਜ਼ੀਲੈਂਡ | 3 | 0 | 1 | 2 | 5 | 8 | −3 | 1 |
|
|
|
|
|
|
ਪੂਲ B
ਸੋਧੋਟੀਮ | ਮੈਚ ਖੇਡੇ | ਜਿੱਤੇ | ਡਰਾਅ | ਹਾਰੇ | ਗੋਲ ਕੀਤੇ | ਗੋਲ ਖਾਧੇ | ਗੋਲਾਂ ਦਾ ਅੰਤਰ | ਅੰਕ |
---|---|---|---|---|---|---|---|---|
ਫਰਮਾ:Country data ਨੀਦਰਲੈਂਡ | 3 | 2 | 1 | 0 | 8 | 5 | +3 | 7 |
ਫਰਮਾ:Country data ਆਸਟ੍ਰੇਲੀਆ | 3 | 2 | 1 | 0 | 5 | 2 | +3 | 7 |
ਪਾਕਿਸਤਾਨ | 3 | 1 | 0 | 2 | 3 | 4 | −1 | 3 |
ਫਰਮਾ:Country data ਬੈਲਜੀਅਮ | 3 | 0 | 0 | 3 | 6 | 11 | −5 | 0 |
|
|
|
|
|
|
ਦੁਜਾ ਰਾਉਡ
ਸੋਧੋFifth place | Crossover | Quarter-finals | Semi-finals | Final | ||||||||||||||
6 ਦਸੰਬਰ 2012 | ||||||||||||||||||
9 ਦਸੰਬਰ 2012 | 8 ਦਸੰਬਰ 2012 | ਭਾਰਤ | 1 | 8 ਦਸੰਬਰ 2012 | 9 ਦਸੰਬਰ 2012 | |||||||||||||
ਫਰਮਾ:Country data ਬੈਲਜੀਅਮ | 0 | |||||||||||||||||
ਫਰਮਾ:Country data ਬੈਲਜੀਅਮ | 4 | ਭਾਰਤ | 0 | |||||||||||||||
6 ਦਸੰਬਰ 2012 | ||||||||||||||||||
ਇੰਗਲੈਂਡ | 0 | ਫਰਮਾ:Country data ਆਸਟ੍ਰੇਲੀਆ | 3 | |||||||||||||||
ਫਰਮਾ:Country data ਆਸਟ੍ਰੇਲੀਆ | 2 | |||||||||||||||||
ਇੰਗਲੈਂਡ | 0 | |||||||||||||||||
ਫਰਮਾ:Country data ਬੈਲਜੀਅਮ (a.e.t.) | 5 | ਫਰਮਾ:Country data ਆਸਟ੍ਰੇਲੀਆ (a.e.t.) | 2 | |||||||||||||||
6 ਦਸੰਬਰ 2012 | ||||||||||||||||||
ਜਰਮਨੀ | 4 | ਫਰਮਾ:Country data ਨੀਦਰਲੈਂਡ | 1 | |||||||||||||||
ਜਰਮਨੀ | 1 | |||||||||||||||||
8 ਦਸੰਬਰ 2012 | 8 ਦਸੰਬਰ 2012 | |||||||||||||||||
ਪਾਕਿਸਤਾਨ | 2 | |||||||||||||||||
Seventh place | ਜਰਮਨੀ | 6 | ਪਾਕਿਸਤਾਨ | 2 | Third place | |||||||||||||
6 ਦਸੰਬਰ 2012 | ||||||||||||||||||
ਨਿਊਜ਼ੀਲੈਂਡ | 4 | ਫਰਮਾ:Country data ਨੀਦਰਲੈਂਡ | 5 | |||||||||||||||
ਇੰਗਲੈਂਡ | 2 | ਫਰਮਾ:Country data ਨੀਦਰਲੈਂਡ | 2 | ਪਾਕਿਸਤਾਨ | 3 | |||||||||||||
ਨਿਊਜ਼ੀਲੈਂਡ (a.e.t.) | 3 | ਨਿਊਜ਼ੀਲੈਂਡ | 0 | ਭਾਰਤ | 2 | |||||||||||||
9 ਦਸੰਬਰ 2012 | 9 ਦਸੰਬਰ 2012 |
ਕੁਆਟਰਫਾਈਨਲ
ਸੋਧੋ
|
|
|
|
ਪੰਜਾਵੀਂ ਤੋਂ ਅੱਠਵੀ ਸਥਾਨ
ਸੋਧੋਕਰਾਸਉਵਰ
ਸੋਧੋ
|
|
ਸੱਤਵੀਂ ਅਤੇ ਅੱਠਵੀਂ ਸਥਾਨ
ਸੋਧੋ
|
ਪੰਜਾਵੀਂ ਅਤੇ ਛੇਵੀਂ ਸਥਾਨ
ਸੋਧੋ
|
ਪਹਿਲੀ ਤੋਂ ਚੋਥੀਂ ਸਥਾਨ
ਸੋਧੋਸੈਮੀਫਾਈਨਲ
ਸੋਧੋ
|
|
ਤੀਜੀ ਅਤੇ ਚੋਥੀ ਸਥਾਨ
ਸੋਧੋ
|
ਫਾਈਨਲ
ਸੋਧੋ
|
ਇਨਾਮ
ਸੋਧੋਵੱਧ ਗੋਲ ਕਰਨ ਵਾਲਾ | ਵਧੀਆ ਖਿਡਾਰੀ | ਵਧੀਆ ਗੋਲਕੀਪਰ | ਵਧੀਆ ਖੇਡਨ ਵਾਲੀ ਟੀੰ |
---|---|---|---|
ਨਿਕ ਵਿਲਸਨ | ਸ਼ਕੀਲ ਅਬਾਸੀ | ਫਰਮਾ:Country data ਨੀਦਰਲੈਂਡ ਜਾਪ ਸਟੋਕਮਨ | ਫਰਮਾ:Country data ਨੀਦਰਲੈਂਡ |
ਫਾਈਨਕ ਰੈਂਕ
ਸੋਧੋਪ੍ਰਸਾਰਨ
ਸੋਧੋਖੇਡ ਚੈਨਲ ‘ਟੈੱਨ ਸਪੋਰਟਸ’ ਨੇ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਿਸ ਨੂੰ ਦੁਨੀਆ ਭਰ ਵਿੱਚ ਕਰੀਬ 38 ਮਿਲੀਅਨ ਲੋਕ ਨੇ ਵੇਖਿਆ।
- ↑ "Men's FIH Champions Trophy 2012 to be held in Melbourne". International Hockey Federation (FIH). 2012-05-08. Retrieved 2012-05-12.