2014 ਬਦਖ਼ਸ਼ਾਂ ਭੌਂ-ਖਿਸਕਾਅ

2 ਮਈ 2014 ਨੂੰ ਉੱਤਰ ਪੂਰਬੀ ਅਫ਼ਗਾਨਿਸਤਾਨ ਦੇ ਬਦਖ਼ਸ਼ਾਂ ਪ੍ਰਾਂਤ ਦੇ ਆਰਗੋ ਜ਼ਿਲ੍ਹੇ ਵਿੱਚ ਮੋਹਲੇਧਾਰ ਮੀਂਹ ਨਾਲ ਭੌਂ-ਖਿਸਕਾਅ ਦੀ ਕੁਦਰਤੀ ਕਹਿਰ ਦੀ ਘਟਨਾ ਹੋਈ। ਆਬ-ਬਰੀਕ ਨਾਮ ਸਰਹੱਦੀ ਪਹਾੜੀ ਪਿੰਡ ਵਿੱਚ ਪਹਾੜੀ ਢਿੱਗਾਂ ਡਿੱਗਣ ਕਾਰਨ 2100 ਤੋਂ ਵੀ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

2014 ਬਦਖ਼ਸ਼ਾਂ ਭੌਂ-ਖਿਸਕਾਅ
ਅਫਗਾਨਿਸਤਾਨ ਵਿੱਚ ਬਦਖ਼ਸ਼ਾਂ ਸੂਬੇ ਦੀ ਸਥਿਤੀ
ਮਿਤੀ2 ਮਈ 2014 (2014-05-02) (UTC+04:30)
ਟਿਕਾਣਾਆਰਗੋ ਜ਼ਿਲ੍ਹਾ, ਬਦਖ਼ਸ਼ਾਂ ਸੂਬਾ, ਅਫਗਾਨਿਸਤਾਨ
ਮੌਤ350–500[1]
ਗੁੰਮ600[2]

ਹਵਾਲੇ

ਸੋਧੋ
  1. "Afghan landslide survivor search abandoned". Al-Jazeera. 4 May 2014. Retrieved 4 May 2014.
  2. Azam Ahmed (3 May 2014). "'No Hope' for Those Buried by Mudslide, Afghanistan Official Says". The New York Times.