2015 ਜੈਕੋਬਾਬਾਦ ਬੰਬ ਧਮਾਕਾ

23 ਅਕਤੂਬਰ 2015 ਨੂੰ, 9 ਮੁਹੱਰਮ ਨੂੰ ਜੈਕੋਬਾਬਾਦ, ਸਿੰਧ ਵਿੱਚ ਸ਼ੀਆ ਮੁਸਲਮਾਨਾਂ ਦੇ ਇੱਕ ਜਲੂਸ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ 23 ਲੋਕ ਮਾਰੇ ਗਏ[1] ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ 32 ਲੋਕ ਜ਼ਖਮੀ ਹੋ ਗਏ।[2]

ਹਵਾਲੇ ਸੋਧੋ

  1. ARY news. "Jacobabad bomb blast: death toll mounts to 23".
  2. express tribune. "Investigations: Two teams formed to investigate Jacobabad bombing".