2015 ਬੈਂਕਾਕ ਬੰਬ ਧਮਾਕਾ

2015 ਬੈਂਕਾਕ ਬੰਬ ਧਮਾਕਾ ਜ਼ਿਲ੍ਹਾ ਚਡਲਾਮ ਵਿੱਚ ਐਰਾਉਨ ਮੰਦਰ ਦੇ ਕਰੀਬ 17 ਅਗਸਤ 2015 ਨੂੰ ਮੁਕਾਮੀ ਵਕਤ ਦੇ ਮੁਤਾਬਿਕ ਸ਼ਾਮ ਸੱਤ ਵਜੇ ਹੋਇਆ।[2][3] 21 ਲੋਕ ਮਾਰੇ ਗਏ ਸਨ ਅਤੇ 123 ਤੋਂ ਵੱਧ ਜ਼ਖ਼ਮੀ ਹੋ ਗਏ ਸਨ।[2] ਧਮਾਕੇ ਦੇ ਵਕਤ ਇੱਥੇ ਕਾਫ਼ੀ ਜ਼ਿਆਦਾ ਰਸ਼ ਸੀ। ਹਲਾਕ ਹੋਣ ਵਾਲਿਆਂ ਦੀ ਤਾਦਾਦ ਵਧ ਕੇ 27 ਹੋ ਗਈ ਹੈ।

2015 ਬੈਂਕਾਕ ਬੰਬ ਧਮਾਕਾ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Thailand Bangkok" does not exist.
ਟਿਕਾਣਾRatchaprasong intersection, Bangkok, Thailand
ਮਿਤੀ17 ਅਗਸਤ 2015 (2015-08-17)
18:56 (ICT)
ਹਮਲੇ ਦੀ ਕਿਸਮ
Mass murder, bombing
ਹਥਿਆਰTNT[1]
ਮੌਤਾਂ21[2]
ਜਖ਼ਮੀ123[2]
ਪੀੜਤThai nationals, foreign tourists

ਹਵਾਲੇ ਸੋਧੋ

  1. "Bangkok bomb: Explosion close to Erawan shrine kills at least 27 people including four foreigners – latest updates". The Daily Telegraph. 17 August 2015. Retrieved 17 August 2015.
  2. 2.0 2.1 2.2 2.3 "Bangkok bomb: Attack aimed to kill foreigners - Thai minister". BBC News. Retrieved 18 August 2015.
  3. "Bomb Blast In Central Bangkok Kills At Least 12". Sky News. Retrieved 17 August 2015.