2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ
ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2 ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ( 156 ਪੁਰਸ਼ ਅਤੇ 104 ਮਹਿਲਾਵਾਂ) ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।[1]
ਵੇਟਲਿਫਟਿੰਗ at the Games of the Olympiad | |
ਤਸਵੀਰ:Weightlifting, Rio 2016.png | |
Venue | Riocentro – Pavilion 2 |
---|---|
Dates | 6–16 August 2016 |
Competitors | 260 |
«2012 | 2020» |
ਵੇਟਲਿਫਟਿੰਗ ਮੁਕਾਬਲੇ 2016 ਸਮਰ ਓਲੰਪਿਕ | |||||
---|---|---|---|---|---|
ਵੇਟਲਿਫਟਰਾਂ ਦੀ ਸੂਚੀ | |||||
ਪੁਰਸ਼ | ਮਹਿਲਾ | ||||
56 kg | 48 kg | ||||
62 kg | 53 kg | ||||
69 kg | 58 kg | ||||
77 kg | 63 kg | ||||
85 kg | 69 kg | ||||
94 kg | 75 kg | ||||
105 kg | +75 kg | ||||
+105 kg |
ਵਰਗ
ਸੋਧੋਮੈਡਲ ਦੇ ਹੇਠ ਲਿਖੇ 15 ਸੈੱਟ ਦੇ ਵੱਖ ਵੱਖ ਵਰਗਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ:
|
|
ਮੁਕਾਬਲਿਆਂ ਦਾ ਵੇਰਵਾ
ਸੋਧੋ2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ :
- ਸਵੇਰ ਦਾ ਸ਼ੈਸਨ: 10:00-14:00 BRT
- ਦੁਪਹਿਰ ਦਾ ਸ਼ੈਸਨ: 15:30-17:30 BRT
- ਸ਼ਾਮ ਦਾ ਸ਼ੈਸਨ: 19:00-21:00 BRT
Q | Qualification | F | Final |
ਮਿਤੀ→ | ਸ਼ਨੀਵਾਰ 6 | ਐਤਵਾਰ 7 | ਸੋਮਵਾਰ 8 | ਮੰਗਲਵਾਰ 9 | ਬੁੱਧਵਾਰ 10 | ਵੀਰਵਾਰ 11 | ਸ਼ੁਕਰਵਾਰ 12 | ਸ਼ਨੀਵਾਰ 13 | ਐਤਵਾਰ 14 | ਸੋਮਵਾਰ 15 | ਮੰਗਲਵਾਰ 16 | |||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|
ਇਵੈਂਟ ↓ | E | M | A | E | M | A | E | M | A | E | M | A | E | M | A | E | A | E | E | A | E | A | E | |
ਪੁਰਸ਼ | ||||||||||||||||||||||||
ਪੁਰਸ਼ਾ ਦਾ 56 kg ਵਰਗ | Q | F | ||||||||||||||||||||||
ਪੁਰਸ਼ਾ ਦਾ 62 kg ਵਰਗ | Q | F | ||||||||||||||||||||||
ਪੁਰਸ਼ਾ ਦਾ 69 kg ਵਰਗ | Q | F | ||||||||||||||||||||||
ਪੁਰਸ਼ਾ ਦਾ 77 kg ਵਰਗ | Q | F | ||||||||||||||||||||||
ਪੁਰਸ਼ਾ ਦਾ 85 kg ਵਰਗ | Q | F | ||||||||||||||||||||||
ਪੁਰਸ਼ਾ ਦਾ 94 kg ਵਰਗ | Q | F | ||||||||||||||||||||||
ਪੁਰਸ਼ਾ ਦਾ 105 kg ਵਰਗ | Q | F | ||||||||||||||||||||||
ਪੁਰਸ਼ਾ ਦਾ +105 kg ਵਰਗ | Q | F | ||||||||||||||||||||||
ਮਹਿਲਾ | ||||||||||||||||||||||||
ਮਹਿਲਾ ਦਾ 48 kg ਵਰਗ | F | |||||||||||||||||||||||
ਮਹਿਲਾ ਦਾ 53 kg ਵਰਗ | Q | F | ||||||||||||||||||||||
ਮਹਿਲਾ ਦਾ 58 kg ਵਰਗ | Q | F | ||||||||||||||||||||||
ਮਹਿਲਾ ਦਾ 63 kg ਵਰਗ | Q | F | ||||||||||||||||||||||
ਮਹਿਲਾ ਦਾ 69 kg ਵਰਗ | Q | F | ||||||||||||||||||||||
ਮਹਿਲਾ ਦਾ 75 kg ਵਰਗ | Q | F | ||||||||||||||||||||||
Women's +75 kg ਵਰਗ | F |
ਯੋਗਤਾ
ਸੋਧੋ2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ (ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ) ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।[2][3]
ਸ਼ਮੂਲੀਅਤ
ਸੋਧੋਭਾਗ ਲੈਣ ਵਾਲੇ ਦੇਸ਼
ਸੋਧੋ- ਅਲਬੇਨੀਆ (2)
- ਅਲਜੀਰਿਆ (2)
- ਅਮਰੀਕੀ ਸਮੋਆ (1)
- ਅਰਜਨਟੀਨਾ (1)
- ਅਰਮੀਨੀਆ (7)
- ਆਸਟ੍ਰੇਲੀਆ (2)
- ਆਸਟਰੀਆ (1)
- ਬੇਲਾਰੂਸ (8)
- ਬੈਲਜੀਅਮ (1)
- ਬਰਾਜ਼ੀਲ (5)
- ਕੈਮਰੂਨ (2)
- ਕੈਨੇਡਾ (2)
- ਚੀਲੇ (2)
- ਚੀਨ (10)
- ਕੋਲੰਬੀਆ (9)
- ਕੁੱਕ ਟਾਪੂ (1)
- ਕ੍ਰੋਏਸ਼ੀਆ (1)
- ਕਿਊਬਾ (2)
- ਸਾਈਪਰਸ (1)
- ਚੈਕ ਗਣਰਾਜ (1)
- ਡੋਮਿਨਿੱਕ ਰਿਪਬਲਿਕ (3)
- ਏਕੁਆਦੋਰ (3)
- ਏਲ ਸਲਵਾਡੋਰ (1)
- ਇਸਟੋਨੀਆ (1)
- ਇਜਿਪਟ (9)
- ਫ਼ਿਜੀ (2)
- ਫਿਨਲੈਂਡ (2)
- ਫ੍ਰਾਂਸ (5)
- ਜੋਰਜੀਆ (4)
- ਜਰਮਨੀ (5)
- ਘਾਨਾ (1)
- ਗਰੈਟ ਬ੍ਰਿਟੈਨ (2)
- ਗਰੀਸ (1)
- ਗੁਆਟੇਮਾਲਾ (1)
- ਹੈਤੀ (1)
- ਤਸਵੀਰ:Flag of Honduras (2008 Olympics).svg ਹੌਂਡੂਰਸ (1)
- ਹੰਗਰੀ (1)
- ਭਾਰਤ (2)
- ਇੰਡੋਨੇਸ਼ੀਆ (7)
- ਇਰਾਨ (5)
- ਇਰਾਕ (1)
- ਇਜ਼ਰਾਇਲ (1)
- ਇਟਲੀ (2)
- ਜਪਾਨ (7)
- ਕਜ਼ਾਖ਼ਿਸਤਾਨ (8)
- ਕੀਨੀਆ (1)
- ਕਿਰੀਬਾਸ (1)
- ਕਿਰਗਜ਼ਸਤਾਨ (2)
- ਲਾਤਵੀਆ (2)
- ਲਿਥੂਆਨੀਆ (1)
- ਮੈਡਗਾਸਕਰ (1)
- ਮਲੇਸ਼ੀਆ (1)
- ਮਾਲਟਾ (1)
- ਮਾਰਸ਼ਲ ਟਾਪੂ (1)
- ਮੋਰਿਸ਼ਸ (1)
- ਮਕਸੀਕੋ (4)
- ਮੋਲਦੋਵਾ (3)
- ਮੰਗੋਲੀਆ (2)
- ਮਰਾਕੋ (2)
- ਨਾਉਰੂ (1)
- ਨਿਊਜ਼ੀਲੈਂਡ (2)
- ਨਿਕਾਰਾਗੁਆ (1)
- ਨਾਈਜੀਰੀਆ (1)
- ਨੋਰਥ ਕੋਰੀਆ (8)
- ਪਾਪੁਆ ਨਿਊ ਗੁਇਨੀਆ (1)
- ਪੇਰੂ (2)
- ਫਿਲਿਪੀਨਜ਼ (2)
- ਪੋਲੈਂਡ (5)
- ਪੁਇਰਤੋ ਰੀਕੋ (1)
- ਕਤਰ (1)
- ਰੋਮਾਨੀਆ (4)
- ਸਮੋਆ (2)
- ਸਾਊਦੀ ਅਰਬ (1)
- ਸਰਬੀਆ (1)
- ਸੇਸ਼ੇਲਜ਼ (1)
- ਸਲੋਵਾਕੀਆ (1)
- ਸੁਲੇਮਾਨ ਟਾਪੂ (1)
- ਸਾਊਥ ਕੋਰੀਆ (7)
- ਸਪੇਨ (4)
- ਸ੍ਰੀ ਲੰਕਾ (1)
- ਸਵੀਡਨ (1)
- ਸੀਰੀਆ (1)
- ਚੀਨੀ ਟਾਇਪੈ (7)
- ਥਾਈਲੈਂਡ (9)
- ਟਿਊਨੀਸ਼ੀਆ (2)
- ਤੁਰਕੀ (4)
- ਤੁਰਕਮਿਨੀਸਤਾਨ (2)
- ਯੂਕਰੇਨ (8)
- ਸੰਯੂਕਤ ਅਰਬ ਅਮੀਰਾਤ (1)
- ਅਮਰੀਕਾ (4)
- ਉਰੂਗਵੇ (1)
- ਉਜ਼ਬੇਕਿਸਤਾਨ (5)
- ਵੈਨਜ਼ੂਏਲਾ (4)
- ਵੀਅਤਨਾਮ (4)
Competitors
ਸੋਧੋਮੈਡਲ ਸੂਚੀ
ਸੋਧੋਮੈਡਲ ਸਾਰਣੀ
ਸੋਧੋRank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਚੀਨ | 5 | 2 | 0 | 7 |
2 | ਥਾਈਲੈਂਡ | 2 | 1 | 1 | 4 |
3 | ਇਰਾਨ | 2 | 0 | 0 | 2 |
4 | ਨੋਰਥ ਕੋਰੀਆ | 1 | 3 | 0 | 4 |
5 | ਕਜ਼ਾਖ਼ਿਸਤਾਨ | 1 | 1 | 3 | 5 |
6 | ਚੀਨੀ ਟਾਇਪੈ | 1 | 0 | 1 | 2 |
ਜੋਰਜੀਆ | 1 | 0 | 1 | 2 | |
8 | ਕੋਲੰਬੀਆ | 1 | 0 | 0 | 1 |
ਉਜ਼ਬੇਕਿਸਤਾਨ | 1 | 0 | 0 | 1 | |
10 | ਅਰਮੀਨੀਆ | 0 | 2 | 0 | 2 |
ਬੇਲਾਰੂਸ | 0 | 2 | 0 | 2 | |
ਇੰਡੋਨੇਸ਼ੀਆ | 0 | 2 | 0 | 2 | |
13 | ਫਿਲਿਪੀਨਜ਼ | 0 | 1 | 0 | 1 |
ਤੁਰਕੀ | 0 | 1 | 0 | 1 | |
15 | ਇਜਿਪਟ | 0 | 0 | 2 | 2 |
16 | ਜਪਾਨ | 0 | 0 | 1 | 1 |
ਕਿਰਗਜ਼ਸਤਾਨ | 0 | 0 | 1 | 1 | |
ਲਿਥੂਆਨੀਆ | 0 | 0 | 1 | 1 | |
ਰੋਮਾਨੀਆ | 0 | 0 | 1 | 1 | |
ਸਾਊਥ ਕੋਰੀਆ | 0 | 0 | 1 | 1 | |
ਸਪੇਨ | 0 | 0 | 1 | 1 | |
ਅਮਰੀਕਾ | 0 | 0 | 1 | 1 | |
Total | 15 | 15 | 15 | 45 |
ਪੁਰਸ਼ਾਂ ਦੇ ਮੁਕਾਬਲੇ
ਸੋਧੋEvent | ਸੋਨਾ | ਚਾਂਦੀ | ਕਾਂਸੀ |
---|---|---|---|
56 kg ਵਿਸਤਾਰ |
Long Qingquan ਚੀਨ (CHN) ਫਰਮਾ:WR |
Om Yun-chol ਨੋਰਥ ਕੋਰੀਆ (PRK) |
Sinphet Kruaithong ਥਾਈਲੈਂਡ (THA) |
62 kg ਵਿਸਤਾਰ |
Óscar Figueroa ਕੋਲੰਬੀਆ (COL) |
Eko Yuli Irawan ਇੰਡੋਨੇਸ਼ੀਆ (INA) |
Farkhad Kharki ਕਜ਼ਾਖ਼ਿਸਤਾਨ (KAZ) |
69 kg ਵਿਸਤਾਰ |
Shi Zhiyong ਚੀਨ (CHN) |
Daniyar Ismayilov ਤੁਰਕੀ (TUR) |
Izzat Artykov ਕਿਰਗਜ਼ਸਤਾਨ (KGZ) |
77 kg ਵਿਸਤਾਰ |
Nijat Rahimov ਕਜ਼ਾਖ਼ਿਸਤਾਨ (KAZ) ਫਰਮਾ:WR |
Lü Xiaojun ਚੀਨ (CHN) ਫਰਮਾ:WR |
Mohamed Ihab ਇਜਿਪਟ (EGY) |
85 kg ਵਿਸਤਾਰ |
Kianoush Rostami ਇਰਾਨ (IRI) ਫਰਮਾ:WR ਫਰਮਾ:OlyR |
Tian Tao ਚੀਨ (CHN) ਫਰਮਾ:OlyR[4] |
Gabriel Sîncrăian ਰੋਮਾਨੀਆ (ROU) |
94 kg ਵਿਸਤਾਰ |
Sohrab Moradi ਇਰਾਨ (IRI) |
Vadzim Straltsou ਬੇਲਾਰੂਸ (BLR) |
Aurimas Didžbalis ਲਿਥੂਆਨੀਆ (LTU) |
105 kg ਵਿਸਤਾਰ |
Ruslan Nurudinov ਉਜ਼ਬੇਕਿਸਤਾਨ (UZB) ਫਰਮਾ:OlyR |
Simon Martirosyan ਅਰਮੀਨੀਆ (ARM) |
Aleksandr Zaychikov ਕਜ਼ਾਖ਼ਿਸਤਾਨ (KAZ) |
+105 kg ਵਿਸਤਾਰ |
Lasha Talakhadze ਜੋਰਜੀਆ (GEO) ਫਰਮਾ:WR ਫਰਮਾ:OlyR |
Gor Minasyan ਅਰਮੀਨੀਆ (ARM) |
Irakli Turmanidze ਜੋਰਜੀਆ (GEO) |
ਮਹਿਲਾਵਾਂ ਦੇ ਮੁਕਾਬਲੇ
ਸੋਧੋEvent | ਸੋਨਾ | ਚਾਂਦੀ | ਕਾਂਸੀ |
---|---|---|---|
48 kg ਵਿਸਤਾਰ |
Sopita Tanasan ਥਾਈਲੈਂਡ (THA) |
Sri Wahyuni Agustiani ਇੰਡੋਨੇਸ਼ੀਆ (INA) |
Hiromi Miyake ਜਪਾਨ (JPN) |
53 kg ਵਿਸਤਾਰ |
Hsu Shu-ching ਚੀਨੀ ਟਾਇਪੈ (TPE) |
Hidilyn Diaz ਫਿਲਿਪੀਨਜ਼ (PHI) |
Yoon Jin-hee ਸਾਊਥ ਕੋਰੀਆ (KOR) |
58 kg ਵਿਸਤਾਰ |
Sukanya Srisurat ਥਾਈਲੈਂਡ (THA) ਫਰਮਾ:OlyR |
Pimsiri Sirikaew ਥਾਈਲੈਂਡ (THA) |
Kuo Hsing-chun ਚੀਨੀ ਟਾਇਪੈ (TPE) |
63 kg ਵਿਸਤਾਰ |
Deng Wei ਚੀਨ (CHN) ਫਰਮਾ:WR |
Choe Hyo-sim ਨੋਰਥ ਕੋਰੀਆ (PRK) |
Karina Goricheva ਕਜ਼ਾਖ਼ਿਸਤਾਨ (KAZ) |
69 kg ਵਿਸਤਾਰ |
Xiang Yanmei ਚੀਨ (CHN) |
Zhazira Zhapparkul ਕਜ਼ਾਖ਼ਿਸਤਾਨ (KAZ) |
Sara Ahmed ਇਜਿਪਟ (EGY) |
75 kg ਵਿਸਤਾਰ |
Rim Jong-sim ਨੋਰਥ ਕੋਰੀਆ (PRK) |
Darya Naumava ਬੇਲਾਰੂਸ (BLR) |
Lidia Valentín ਸਪੇਨ (ESP) |
+75 kg ਵਿਸਤਾਰ |
Meng Suping ਚੀਨ (CHN) |
Kim Kuk-hyang ਨੋਰਥ ਕੋਰੀਆ (PRK) |
Sarah Robles ਅਮਰੀਕਾ (USA) |
ਹੋਰ ਦੇਖੋ
ਸੋਧੋ- 2014 ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਪੈਨ ਅਮਰੀਕਨ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
- 2015 ਅਫ਼ਰੀਕੀ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
ਹਵਾਲੇ
ਸੋਧੋ- ↑ "Rio 2016: Weightlifting" Archived 17 April 2015[Date mismatch] at the Wayback Machine..
- ↑ "Rio 2016 – IWF Weightlifting Qualification System" (PDF). IWF. Archived from the original (PDF) on 22 ਜੂਨ 2015. Retrieved 22 ਜੂਨ 2015.
{{cite news}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 22 ਜੂਨ 2015. Retrieved 3 ਅਗਸਤ 2016.{{cite web}}
: Unknown parameter|dead-url=
ignored (|url-status=
suggested) (help) Archived 22 June 2015[Date mismatch] at the Wayback Machine. - ↑ "Weightlifting qualification criteria for Rio 2016 approved by IOC". Inside the Games. 2 ਫ਼ਰਵਰੀ 2014. Retrieved 22 ਜੂਨ 2015.
- ↑ http://www.iwf.net/results/olympic-records/