2019 ਪੁਲਵਾਮਾ ਹਮਲਾ
14 ਫਰਵਰੀ, 2019 ਨੂੰ ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ, ਭਾਰਤ ਦੇ ਪੁਲਵਾਮਾ ਜ਼ਿਲੇ ਵਿੱਚ ਲਥਪੋਰਾ (ਨੇੜੇ ਅਵੰਤੀਪੋਰਾ) ਵਿਖੇ ਇੱਕ ਵਾਹਨ ਦੁਆਰਾ ਆਤਮਘਾਤੀ ਬੰਬ ਧਮਾਕੇ ਦੁਆਰਾ ਜੰਮੂ-ਸ਼੍ਰੀਗਰ ਕੌਮੀ ਰਾਜ ਮਾਰਗ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਪੀ.ਐਫ ) ਦੇ 40 ਜਵਾਨ ਹਲਾਕ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਤ ਇਸਲਾਮਵਾਦੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ. ਇੱਕ ਸਥਾਨਕ ਕਸ਼ਮੀਰੀ ਅਦੀਲ ਅਹਮਦ ਡਾਰ ਨਾਮ ਦੇ ਜੈਸ਼-ਏ-ਮੁਹੰਮਦ ਦੇ ਮੈਂਬਰ ਨੂੰ ਹਮਲਾਵਰ ਵਜੋਂ ਪਛਾਣਿਆ ਗਿਆ।[1][2][3][4][5]
ਹਵਾਲੇ
ਸੋਧੋ- ↑ "Pulwama attack: India will 'completely isolate' Pakistan". BBC (in ਅੰਗਰੇਜ਼ੀ). 16 February 2019. Retrieved 16 February 2019.
- ↑ "Jaish terrorists attack CRPF convoy in Kashmir, kill at least 38 personnel". The Times of India. 15 February 2019. Retrieved 15 February 2019.
{{cite web}}
: Cite has empty unknown parameter:|dead-url=
(help) - ↑ Pulwama Attack 2019, everything about J&K terror attack on CRPF by terrorist Adil Ahmed Dar, Jaish-eMohammad, India Today, 16 February 2019.
- ↑ "ਮੰਦਭਾਗੇ ਰੁਝਾਨ". Punjabi Tribune Online (in ਹਿੰਦੀ). 2019-02-22. Retrieved 2019-02-22.[permanent dead link]
- ↑ "ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ". Punjabi Tribune Online (in ਹਿੰਦੀ). 2019-02-17. Retrieved 2019-02-22.[permanent dead link]