2023 ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ
ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ
2023 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ, ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦਾ ਅੱਠਵਾਂ ਐਡੀਸ਼ਨ ਸੀ। ਇਹ 10 ਫਰਵਰੀ ਤੋਂ 26 ਫਰਵਰੀ 2023 ਦਰਮਿਆਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ।[3] ਫਾਈਨਲ ਕੇਪਟਾਊਨ ਵਿੱਚ ਹੋਇਆ। ਆਸਟਰੇਲੀਆ ਨੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਛੇਵਾਂ ਅਤੇ ਲਗਾਤਾਰ ਤੀਜਾ ਖਿਤਾਬ ਜਿੱਤਿਆ।[4]
ਮਿਤੀਆਂ | 10 – 26 ਫਰਵਰੀ 2023 |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ |
ਕ੍ਰਿਕਟ ਫਾਰਮੈਟ | ਮਹਿਲਾ ਟੀ20 ਅੰਤਰਰਾਸ਼ਟਰੀ |
ਮੇਜ਼ਬਾਨ | ਦੱਖਣੀ ਅਫਰੀਕਾ |
ਜੇਤੂ | ਆਸਟਰੇਲੀਆ (6ਵੀਂ title) |
ਉਪ-ਜੇਤੂ | ਦੱਖਣੀ ਅਫ਼ਰੀਕਾ |
ਭਾਗ ਲੈਣ ਵਾਲੇ | 10 |
ਮੈਚ | 23 |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ਐਸ਼ਲੇ ਗਾਰਡਨਰ |
ਸਭ ਤੋਂ ਵੱਧ ਦੌੜਾਂ (ਰਨ) | ਲੌਰਾ ਵੋਲਵਾਰਟ (230)[1] |
ਸਭ ਤੋਂ ਵੱਧ ਵਿਕਟਾਂ | ਸੋਫੀ ਏਕਲਸਟੋਨ (11)[2] |
ਅਧਿਕਾਰਿਤ ਵੈੱਬਸਾਈਟ | www |
ਹਵਾਲੇ
ਸੋਧੋ- ↑ "Most runs in the 2023 ICC Women's T20 World Cup". ESPNcricinfo. Retrieved 27 February 2023.
- ↑ "Most wickets in the 2023 ICC Women's T20 World Cup". ESPNcricinfo. Retrieved 27 February 2023.
- ↑ "ICC Women's T20 World Cup 2023: The venues". www.icc-cricket.com (in ਅੰਗਰੇਜ਼ੀ). Retrieved 2023-02-27.
- ↑ "Women's T20 World Cup: Australia's unprecedented sixth title hailed worldwide". The Times of India. 2023-02-27. ISSN 0971-8257. Retrieved 2023-02-27.