ਡੋਰੇਮੌਨ

(Doraemon ਤੋਂ ਮੋੜਿਆ ਗਿਆ)

ਡੋਰੇਮੌਨ (ਜਪਾਨੀ:ドラえもん)ਇੱਕ ਜਪਾਨੀ ਮੰਗਾ ਲੜੀ ਹੈ ਜਿਸ ਨੂੰ ਫ਼ੁਜੀਕੋ ਫ਼ੁਜੀਓ ਦੀ ਮੰਗਾ ਟੋਲੀ ਦੁਆਰਾ ਲਿਖਿਆ ਅਤੇ ਬਣਾਇਆ ਗਿਆ ਹੈ। ਇਸ ਲੜੀ ਦੇ ਪ੍ਰਸਿੱਧ ਐਨੀਮੇਸ਼ਨ ਕਾਰਟੂਨ ਵੀ ਪ੍ਰਦਰਸ਼ਿਤ ਹੋ ਚੁੱਕੇ ਹਨ। ਇਸਦੀ ਕਹਾਣੀ ਇੱਕ ਰੋਬੋਟ ਬਿੱਲੀ ਡੋਰੇਮਔਨ ਦੁਆਲੇ ਘੁੰਮਦੀ ਹੈ ਜੋ ਕਿ 22ਵੀਂ ਸਦੀ 'ਚੋਂ ਨੋਬਿਤਾ ਨੋਬੀ ਦੀ ਮਦਦ ਕਰਨ ਲਈ ਆਇਆ ਹੈ।

ਡੋਰੇਮੌਨ ਮੰਗਾ ਲੜੀ ਦਸੰਬਰ 1869 ਵਿੱਚ ਛੇ ਮੈਗਜ਼ੀਨਾਂ ਵਿੱਚ ਛਾਪੀ ਗਈ। ਅਸਲ ਲੜੀ ਵਿੱਚ ਕੁੱਲ 1,345 ਕਹਾਣੀਆਂ ਬਣਾਈਆਂ ਗਈਆਂ ਹਨ ਜਿਹਨਾਂ ਨੂੰ ਸ਼ੋਗਾਕਕੁਨ ਦੁਆਰਾ ਟੈਂਟੋਮੁਸ਼ੀ ਮੰਗਾ 'ਤੇ ਛਾਪਿਆ ਗਿਆ ਹੈ। ਡੋਰੇਮੌਨ ਦੀਆਂ ਕਿਸ਼ਤਾਂ ਨੂੰ ਅੰਗਰੇਜ਼ੀ ਵਿੱਚ ਰਿਲੀਜ਼ ਕਰਨ ਲਈ 1980 ਦੇ ਮੱਧ ਵਿੱਚ [[ਟਰਨਰ ਬ੍ਰੌਡਕਾਸਟਿੰਗ ਸਿਸਟਮ ਨੇ ਹੱਕ ਖਰੀਦ ਲਏ ਸਨ ਪਰ ਬਾਅਦ ਵਿੱਚ ਬਿਨ੍ਹਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤੇ। ਜੁਲਾਈ 2013 ਵਿੱਚ ਇਸ ਮੰਗਾ ਲੜੀ ਨੂੰ ਐਮਾਜ਼ੌਨ ਕਿੰਡਲ ਈ-ਬੁੱਕ ਵਿੱਚ ਅੰਗਰੇਜ਼ੀ ਵਿੱਚ ਉਪਲਬਧ ਕਰਵਾਇਆ ਗਿਆ। ਇਹ ਹੁਣ ਤੱਕ ਦੀ ਸਭ ਤੋਂ ਵੱਧ ਵਿਕਣ ਵਾਲੀ ਮੰਗਾ ਲੜੀ ਹੈ ਜਿਸ ਦੀਆਂ ਹੁਣ ਤੱਕ 10 ਲੱਖ ਤੋਂ ਵੱਧ ਨਕਲਾਂ ਵਿਕ ਚੁੱਕੀਆਂ ਹਨ।

ਡੋਰੇਮੌਨ ਮੰਗਾ ਲੜੀ ਨੂੰ 1973 ਵਿੱਚ ਜਪਾਨ ਕਾਰਟੂਨਿਸਟ ਅਸੋਸੀਏਸ਼ਨ ਅਵਾਰਡ 1982 ਵਿੱਚ ਸ਼ੋਗਕੁਕਨ ਮੰਗਾ ਅਵਾਰਡ ਅਤੇ 1997 ਵਿੱਚ ਓਸਾਮੂ ਟੇਜ਼ੂਕਾ ਕਲਚਰ ਅਵਾਰਡ ਮਿਲਿਆ। ਮਾਰਚ 2008 ਵਿੱਚ ਜਪਾਨ ਦੇ ਵਿਦੇਸ਼ ਮੰਤਰੀ ਨੇ ਡੋਰੇਮੌਨ ਨੂੰ ਰਾਸ਼ਟਰ ਦਾ ਪਹਿਲਾ ਐਨੀਮੇ ਅੰਬੈਸਡਰ ਐਲਾਨਿਆ। ਭਾਰਤ ਵਿੱਚ ਇਸ ਪ੍ਰਸਾਰਣ ਹਿੰਦੀ, ਤੈਲਗੂ ਅਤੇ ਤਾਮਿਲ ਭਾਸ਼ਾ ਵਿੱਚ ਕੀਤਾ ਗਿਆ ਹੈ ਅਤੇ ਇੱਥੇ ਇਸ ਐਨੀਮੇ ਲੜੀ ਨੂੰ ਬੱਚਿਆਂ ਦੁਆਰਾ ਕਾਫੀ ਪਸੰਦ ਕੀਤਾ ਗਿਆ। ਇਸ ਤਰ੍ਹਾਂ ਡੋਰੇਮੌਨ ਐਨੀਮੇ ਨੇ ਨਿਕਲੋਡੀਅਨ ਕਿੱਡਜ਼ ਚੌਇਜ਼ ਅਵਾਰਡ ਇੰਡੀਆ ਪ੍ਰਾਪਤ ਕੀਤਾ। 2002 ਵਿੱਚ ਟਾਈਮ ਏਸ਼ੀਆ ਮੈਗਜ਼ੀਨ ਦੁਆਰਾ ਕੀਤੇ ਸਰਵੇਖਣ ਵਿੱਚ ਇਸਨੂੰ "ਏਸ਼ੀਆਈ ਨਾਇਕ" ਕਿਹਾ ਗਿਆ। ਟੀ.ਵੀ ਆਸ਼ੀ ਦੁਆਰਾ ਕੀਤਾ ਗਿਆ ਅੰਗਰੇਜ਼ੀ ਉਲੱਥਾ ਡਿਜ਼ਨੀ ਐਕਸ.ਡੀ ਦੁਆਰਾ 7 ਜੁਲਾਈ 2014 ਤੋਂ ਯੂ.ਐਸ ਵਿੱਚ ਦਿਖਾਉਣਾ ਸ਼ੁਰੂ ਕੀਤਾ ਗਿਆ। 17 ਅਗਸਤ 2015 ਨੂੰ ਬੂਮਰੈਂਗ ਯੂ.ਕੇ 'ਤੇ ਵੀ ਇਸਦਾ ਪ੍ਰਸਾਰਣ ਸ਼ੁਰੂ ਹੋਇਆ।

ਡੋਰੇਮੌਨ ਦਾ ਨਾਂ ਦੋ ਸ਼ਬਦਾਂ - ਡੋਰਾ ਅਤੇ ਏਮੌਨ ਦਾ ਸੁਮੇਲ ਹੈ। ਇਹਨਾਂ ਵਿੱਚੋਂ ਡੋਰਾ ਸ਼ਬਦ ਕਾਟਕਾਨਾ ਜਦਕਿ ਏਮੌਨ ਹਿਰਾਗਾਨਾ ਵਿੱਚੋਂ ਲੈ ਕੇ ਵਰਤਿਆ ਗਿਆ ਹੈ।

ਕਹਾਣੀ

ਸੋਧੋ
 

ਡੋਰੇਮੌਨ ਨੂੰ ਸਵਾਸ਼ੀ ਨੋਬੀ ਨਾਂ ਦਾ ਇੱਕ ਮੁੰਡਾ ਸਮੇਂ ਵਿੱਚ ਪਿੱਛੇ ਭੇਜ ਦਿੰਦਾ ਹੈ ਤਾਂ ਜੋ ਆਪਣੇ ਪਿਤਾ ਦੇ ਦਾਦੇ ਨੋਬੀਤਾ ਦੇ ਹਾਲਾਤਾਂ ਨੂੰ ਸੁਧਾਰ ਸਕੇ ਅਤੇ ਇਸ ਤਰ੍ਹਾਂ ਉਸਦੀਆਂ ਅਗਲੀਆਂ ਪੀੜ੍ਹੀਆਂ ਚੰਗਾ ਜੀਵਨ ਜੀਅ ਸਕਦੀਆਂ ਹਨ। ਉਂਝ ਤਾਂ ਨੋਬੀਤਾ ਨੂੰ ਕੋਈ ਦਿੱਕਤ ਨਹੀਂ ਹੁੰਦੀ ਪਰ ਉਸਦੇ ਜਮਾਤ ਵਿਚੋਂ ਘੱਟ ਅੰਕ ਆਉਣ ਅਤੇ ਉਸਦੀ ਸੁਸਤੀ ਹੀ ਜ਼ਿਆਦਾ ਵੱਡੀ ਸਮੱਸਿਆ ਹੈ ਜਿਸ ਕਰਕੇ ਉਸਦੇ ਮਿੱਤਰ ਉਸਨੂੰ ਚਿੜ੍ਹਾਉਂਦੇ ਰਹਿੰਦੇ ਹਨ। ਉਸਦੀਆਂ ਇਹਨਾਂ ਖਾਮੀਆਂ ਕਾਰਨ ਉਸਦੇ ਪਰਿਵਾਰ ਨੂੰ ਭਵਿੱਖ ਵਿੱਚ ਪੈਸੇ ਸਬੰਧੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਨੋਬੀ ਪਰਿਵਾਰ ਨੂੰ ਧਨ ਪੱਖੋਂ ਮਜ਼ਬੂਤ ਕਰਨ ਲਈ ਸਵਾਸ਼ੀ ਪਹਿਲਾਂ ਤਾਂ ਇੱਕ ਤਾਕਤਵਰ ਰੋਬਟ ਭੇਜਣਾ ਚਾਹੁੰਦਾ ਹੈ ਤਾਂ ਜੋ ਉਹ ਨੋਬੀਤਾ ਦੀ ਰੱਖਿਆ ਕਰ ਸਕੇ ਪਰ ਬਾਅਦ ਵਿੱਚ ਕਿਸੇ ਦੀ ਸਲਾਹ ਲੈ ਕੇ ਉਹ ਰੋਬੋ-ਬਿੱਲੀ ਡੋਰੇਮੌਨ ਨੂੰ ਭੇਜਣ ਦਾ ਨਿਰਣਾ ਲੈਂਦਾ ਹੈ।ਡੋਰਾਏਮੋਨ (ਜਪਾਨੀ: ド ラ え も ん ਜਪਾਨੀ ਉਚਾਰਨ: [do̞ɾa̠e̞mõ̞ɴ]) ਇਕ ਜਪਾਨੀ ਮੰਗਾ ਲੜੀ ਹੈ ਜੋ ਫੁਜਿਕੋ ਫੁਜਿਓ ਦੁਆਰਾ ਲਿਖੀ ਗਈ ਹੈ ਅਤੇ ਦਰਸਾਈ ਗਈ ਹੈ, ਜੋੜੀ ਹੀਰੋਸ਼ੀ ਫੁਜੀਮੋਟੋ ਅਤੇ ਮੋਟੋ ਐਬੀਕੋ ਦਾ ਕਲਮ ਨਾਮ ਹੈ। ਲੜੀ ਨੂੰ ਇੱਕ ਸਫਲ ਅਨੀਮੀ ਲੜੀ ਅਤੇ ਮੀਡੀਆ ਫਰੈਂਚਾਈਜ਼ੀ ਵਿੱਚ ਵੀ .ਾਲਿਆ ਗਿਆ ਹੈ. ਇਹ ਕਹਾਣੀ ਡੋਰੇਮੋਨ ਨਾਂ ਦੀ ਇਕ ਰੋਬੋਟਿਕ ਬਿੱਲੀ ਦੇ ਦੁਆਲੇ ਘੁੰਮਦੀ ਹੈ, ਜੋ 22 ਵੀਂ ਸਦੀ ਤੋਂ ਸਮੇਂ ਸਿਰ ਨੋਬੀਟਾ ਨੋਬੀ (太 比 の び 太 太 ਨੋਬੀ ਨੋਬੀਟਾ) ਦੇ ਇਕ ਮੁੰਡੇ ਦੀ ਸਹਾਇਤਾ ਲਈ ਯਾਤਰਾ ਕਰਦੀ ਹੈ.

ਡੋਰੇਮੋਨ ਖੰਡ

ਸੋਧੋ

ਮੰਗਾ ਦਾ ਇਕ ਪ੍ਰੀ-ਇਸ਼ਤਿਹਾਰ ਦਸੰਬਰ 1969 ਵਿਚ ਛੇ ਵੱਖ-ਵੱਖ ਰਸਾਲਿਆਂ ਵਿਚ ਪ੍ਰਕਾਸ਼ਤ ਹੋਇਆ ਸੀ। ਕੁਲ ਲੜੀ ਵਿਚ ਕੁੱਲ 1,345 ਕਹਾਣੀਆਂ ਤਿਆਰ ਕੀਤੀਆਂ ਗਈਆਂ ਸਨ, ਜੋ ਸ਼ੋਗਾਕੁਕਨ ਦੁਆਰਾ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇਹ ਵਿਸ਼ਵ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਮੰਗਾ ਹੈ, ਜਿਸਨੇ 2015 ਤੱਕ 100 ਮਿਲੀਅਨ ਕਾਪੀਆਂ ਵੇਚੀਆਂ ਹਨ.

ਖੰਡਾਂ ਨੂੰ ਟੋਯਾਮਾ, ਜਪਾਨ ਵਿਚ ਟਾਕੋਕਾ ਸੈਂਟਰਲ ਲਾਇਬ੍ਰੇਰੀ ਵਿਚ ਇਕੱਠਾ ਕੀਤਾ ਗਿਆ ਹੈ, ਜਿੱਥੇ ਫੁਜੀਕੋ ਫੁਜਿਓ ਦਾ ਜਨਮ ਹੋਇਆ ਸੀ. ਟਰਨਰ ਪ੍ਰਸਾਰਣ ਪ੍ਰਣਾਲੀ ਨੇ 1980 ਵਿਆਂ ਦੇ ਅੱਧ ਵਿੱਚ, ਸੰਯੁਕਤ ਰਾਜ ਵਿੱਚ ਇੱਕ ਅੰਗ੍ਰੇਜ਼ੀ-ਭਾਸ਼ਾ ਰਿਲੀਜ਼ ਲਈ ਡੋਰੇਮੋਨ ਅਨੀਮੀ ਲੜੀ ਦੇ ਅਧਿਕਾਰ ਖਰੀਦ ਲਏ, ਪਰੰਤੂ ਇਸ ਨੇ ਕਿਸੇ ਵੀ ਐਪੀਸੋਡ ਦੇ ਪ੍ਰਸਾਰਨ ਤੋਂ ਪਹਿਲਾਂ ਸਪੱਸ਼ਟੀਕਰਨ ਤੋਂ ਬਿਨਾਂ ਇਸ ਨੂੰ ਰੱਦ ਕਰ ਦਿੱਤਾ। ਜੁਲਾਈ 2013 ਵਿੱਚ, ਵਾਈਜ਼ਰ ਜਾਪਾਨ ਨੇ ਘੋਸ਼ਣਾ ਕੀਤੀ ਕਿ ਮੰਗਾ ਨੂੰ ਐਮਾਜ਼ਾਨ ਕਿੰਡਲ ਈ-ਬੁੱਕ ਸੇਵਾ ਦੁਆਰਾ ਅੰਗ੍ਰੇਜ਼ੀ ਵਿੱਚ ਡਿਜੀਟਲ ਰੂਪ ਵਿੱਚ ਜਾਰੀ ਕੀਤਾ ਜਾਵੇਗਾ।

ਡੋਰੇਮੋਨ ਲਈ ਪੁਰਸਕਾਰਾਂ ਵਿੱਚ 1973 ਵਿੱਚ ਉੱਤਮਤਾ ਲਈ ਜਾਪਾਨ ਕਾਰਟੂਨਿਸਟ ਐਸੋਸੀਏਸ਼ਨ ਅਵਾਰਡ, 1982 ਵਿੱਚ ਬੱਚਿਆਂ ਦੇ ਮੰਗਾ ਲਈ ਪਹਿਲਾ ਸ਼ੋਗਕੁਕਨ ਮੰਗਾ ਐਵਾਰਡ, ਅਤੇ 1997 ਵਿੱਚ ਪਹਿਲਾ ਓਸਾਮੂ ਤੇਜੁਕਾ ਸਭਿਆਚਾਰ ਪੁਰਸਕਾਰ ਸ਼ਾਮਲ ਹਨ। ਮਾਰਚ, 2008 ਵਿੱਚ ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਡੋਰੇਮੋਨ ਨੂੰ ਦੇਸ਼ ਦਾ ਪਹਿਲਾ “ਅਨੀਮ” ਨਿਯੁਕਤ ਕੀਤਾ। ਰਾਜਦੂਤ ਮੰਤਰਾਲੇ ਦੇ ਇਕ ਬੁਲਾਰੇ ਨੇ ਨਾਵਲ ਦੇ ਫੈਸਲੇ ਦੀ ਵਿਆਖਿਆ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਜਾਪਾਨੀ ਅਨੀਮੀ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਜਾਪਾਨੀ ਸਭਿਆਚਾਰ ਵਿਚ ਉਨ੍ਹਾਂ ਦੀ ਦਿਲਚਸਪੀ ਨੂੰ ਗੂੜ੍ਹਾ ਕਰਨ ਵਿਚ ਸਹਾਇਤਾ ਕਰਨ ਦੀ ਕੋਸ਼ਿਸ਼ ਵਜੋਂ ਕੀਤੀ।

ਵਿਦੇਸ਼ ਮੰਤਰਾਲੇ ਦੀ ਕਾਰਵਾਈ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਡੋਰੇਮੋਨ ਨੂੰ ਜਾਪਾਨੀ ਸਭਿਆਚਾਰਕ ਪ੍ਰਤੀਕ ਮੰਨਿਆ ਗਿਆ ਹੈ. ਭਾਰਤ ਵਿੱਚ, ਇਸਦਾ ਹਿੰਦੀ, ਤੇਲਗੂ ਅਤੇ ਤਾਮਿਲ ਅਨੁਵਾਦ ਦਾ ਪ੍ਰਸਾਰਣ ਕੀਤਾ ਗਿਆ ਹੈ, ਜਿੱਥੇ ਅਨੀਮੀ ਸੰਸਕਰਣ ਬੱਚਿਆਂ ਦਾ ਸਭ ਤੋਂ ਵੱਧ ਦਰਜਾ ਪ੍ਰਾਪਤ ਹੁੰਦਾ ਹੈ; ਦੋ ਵਾਰ ਬੈਸਟ ਸ਼ੋਅ ਫਾਰ ਕਿਡਜ਼ ਦਾ

ਡੋਰੇਮੌਨ ਕੋਲ ਇੱਕ ਜੇਬ ਹੁੰਦੀ ਹੈ ਜਿਸ ਵਿੱਚ ਉਹ ਆਪਣੇ ਖਿਡੌਣੇ, ਦਵਾਈਆਂ, ਅਤੇ ਸੰਦ, ਜੋ ਕਿ ਉਸਨੇ ਭਵਿੱਖ 'ਚੋਂ ਮੰਗਵਾਏ ਹਨ, ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਇਹਨਾਂ ਨੂੰ 'ਗੈਜਟ' ਕਹਿ ਕੇ ਸੰਬੋਧਿਤ ਕਰਦਾ ਹੈ। ਇਹਨਾਂ ਵਿਚੋਂ ਅੱਧੇ ਕੁ ਗੈਜਟ ਤਾਂ ਘਰੇਲੂ ਜਪਾਨੀ ਵਸਤਾਂ ਹੀ ਹੁੰਦੀਆਂ ਹਨ ਪਰ ਜ਼ਿਆਦਾਤਰ ਕਲਪਿਤ ਵਿਗਿਆਨਕ ਸੰਦ ਹੁੰਦੇ ਹਨ। ਇਸ ਲੜੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੈਜਟ ਦਿਖਾਏ ਗਏ ਹਨ ਅਤੇ ਸਭ ਤੋਂ ਆਮ ਗੈਜਟ ਬੈਂਬੂ ਕੌਪਟਰ ਅਤੇ "ਐਨੀਵੇਅਰ ਡੋਰ" ਭਾੜ ਕਿਤੇ ਵੀ ਪਹੁੰਚਣ ਵਾਲਾ ਦਰਵਾਜ਼ਾ ਹਨ।

ਨੋਬੀਤਾ ਦੀ ਸਭ ਤੋਂ ਕਰੀਬੀ ਦੋਸਤ ਸ਼ਿਜ਼ੂਕਾ ਮਿਨਾਮੋਟੋ ਹੁੰਦੀ ਹੈ। ਨੋਬੀਤਾ ਨੂੰ ਹਮੇਸ਼ਾ ਤਕੇਸ਼ੀ ਗੋਡੋ ਉਰਫ਼ ਜਿਆਨ ਅਤੇ ਉਸਦੇ ਦੋਸਤ ਸੁਨਿਓ ਹੋਨੇਕਾਵਾ ਦੁਆਰਾ ਤੰਗ ਕੀਤਾ ਜਾਂਦਾ ਹੈ। ਡੋਰੇਮੌਨ ਦੀ ਕਹਾਣੀ ਵਿੱਚ ਨੋਬੀਤਾ ਦੀ ਹਰ ਮੁਸ਼ਕਿਲ ਦੇ ਹੱਲ ਲਈ ਡੋਰੇਮੌਨ ਦੁਆਰਾ ਉਸਨੂੰ ਇੱਕ ਗੈਜਟ ਦਿੱਤਾ ਜਾਂਦਾ ਹੈ।