ਟਰੀਟੀਕਮ ਪੋਲੋਨੀਕਮ
(Triticum polonicum ਤੋਂ ਮੋੜਿਆ ਗਿਆ)
ਟਰੀਟੀਕਮ ਪੋਲੋਨੀਕਮ (Triticum polonicum), ਇਸ ਨੂੰ ਪੌਲਿਸ਼ ਕਣਕ (polish wheat) ਵੀ ਕਿਹਾ ਜਾਂਦਾ ਹੈ। ਇਹ ਕਣਕ ਦੀ ਇੱਕ ਕਿਸਮ ਹੈ। ਇਹ ਇੱਕ ਟੇਟਰਾਪਲੋਇਡ (tetraploid) ਜਾਤ ਹੈ ਅਤੇ ਇਸ ਦੇ 14 ਕਰੋਮੋਜੋਮ (chromosomes) ਹਨ। ਇਸ ਨੂੰ ਮੇਡੀਟਰੈਨਿਅਨ ਖੇਤਰ, ਇਥੀਓਪੀਆ, ਰੂਸ ਅਤੇ ਏਸ਼ੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਸ ਬਾਰੇ ਪਹਿਲੀ ਬਾਰ ਕਾਰਲ ਲੀਨਾਏਅਸ ਨੇ 1762 ਵਿੱਚ ਲਿਖਿਆ ਸੀ।[1]
ਟਰੀਟੀਕਮ ਪੋਲੋਨੀਕਮ | |
---|---|
Scientific classification | |
Kingdom: | |
(unranked): | ਐਨਜੀਓਸਪਰਮ
|
(unranked): | ਮੋਨੋਕੋਟ
|
Order: | ਪੋਆਲੇਸ
|
Family: | |
Subfamily: | |
Tribe: | ਟਰੀਟੀਸੀਆ
|
Genus: | ਟਰੀਟੀਕਮ (Triticum)
|
Species: | ਟੀ ਪੋਲੋਨੀਕਮ (T. polonicum)
|
Binomial name | |
ਟਰੀਟੀਕਮ ਪੋਲੋਨੀਕਮ (Triticum polonicum) |
ਨੋਟ
ਸੋਧੋਹਵਾਲੇ
ਸੋਧੋ- ↑ International Organization for Plant Information (IOPI). "Plant Name Search Results" (HTML). International Plant Names Index. Retrieved 12 March 2009.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |