ਅਕਕੀਕੋਲ ਝੀਲ ਚੀਨ ਦੇ ਸ਼ਿਨਜਿਆਂਗ ਵਿੱਚ ਇੱਕ ਖਾਰੇ ਪਾਣੀ ਦੀ ਝੀਲ ਹੈ।[1] ਇਹ ਝੀਲ ਰੁਓਕਿਯਾਂਗ ਕਾਉਂਟੀ ਦੀਆਂ ਸਰਹੱਦਾਂ ਦੇ ਅੰਦਰ ਆਉਂਦੀ ਹੈ, ਅਤੇ ਇਸਨੂੰ ਸਥਾਨਕ ਅਤੇ ਪ੍ਰਵਾਸੀ ਪੰਛੀਆਂ ਦੇ ਇਕੱਠੇ ਹੋਣ ਦੀ ਥਾਂ ਵਜੋਂ ਵੀ ਜਾਣਿਆ ਜਾਂਦਾ ਹੈ।[2][3]

ਅਕਕੀਕੋਲ ਝੀਲ
ਸਥਿਤੀਸ਼ਿਨਜਿਆਂਗ
ਗੁਣਕ37°05′N 88°25′E / 37.083°N 88.417°E / 37.083; 88.417
TypeSaline
Islands2

ਹਵਾਲੇ

ਸੋਧੋ
  1. Mianping, Zheng (2012-12-06). An Introduction to Saline Lakes on the Qinghai—Tibet Plateau (in ਅੰਗਰੇਜ਼ੀ). Springer Science & Business Media. ISBN 9789401154581.
  2. "Aqqikkol Hu (Aqqikkolhu) Map, Weather and Photos - China: lake - Lat:37 and Long:88.3333". www.getamap.net. Retrieved 2019-01-08.
  3. Junwen, C. U. I.; Wen, Chen; Pengwu, L. I.; Xiaowei, Zhang; Li, L. I. (2003). "Thrust Propagation in the Aqqikkol Lake Area, the East Kunlun Mountains, Northwestern China". Acta Geologica Sinica - English Edition (in ਅੰਗਰੇਜ਼ੀ). 77 (4): 468–478. doi:10.1111/j.1755-6724.2003.tb00127.x. ISSN 1755-6724.