ਸ਼ਿਨਚਿਆਂਙ
ਸ਼ਿਨਚਿਆਂਙ (ਉਇਗ਼ੁਰ: شىنجاڭ, ULY: ਸ਼ਿਨਜਾਂਙ; ਮੰਦਾਰਿਨ ਉਚਾਰਨ: [ɕíntɕjɑ́ŋ]; ਚੀਨੀ: 新疆; ਪਿਨਯਿਨ: Xīnjiāng), ਦਫ਼ਤਰੀ ਤੌਰ 'ਤੇ ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ,[1] ਚੀਨ ਦਾ ਇੱਕ ਸਵਰਾਜੀ ਇਲਾਕਾ ਹੈ ਜੋ ਦੇਸ਼ ਦੇ ਉੱਤਰ-ਪੱਛਮ ਵੱਲ ਪੈਂਦਾ ਹੈ। ਇਹ ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਵੱਡਾ ਵਿਭਾਗ ਅਤੇ ਦੁਨੀਆ ਦਾ ਅੱਠਵਾਂ ਸਭ ਤੋਂ ਵੱਡਾ ਉੱਪ-ਵਿਭਾਗ ਹੈ ਜੀਹਦਾ ਕੁੱਲ ਰਕਬਾ ੧੬ ਲੱਖ ਕਿ.ਮੀ.੨ ਹੈ। ਇਹਦੀਆਂ ਸਰਹੱਦਾਂ ਰੂਸ, ਮੰਗੋਲੀਆ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਨਾਲ਼ ਲੱਗਦੀਆਂ ਹਨ। ਇਸ ਇਲਾਕੇ 'ਚ ਭਰਪੂਰ ਤੇਲ ਸਰੋਤ ਹਨ ਅਤੇ ਚੀਨ ਦਾ ਸਭ ਤੋਂ ਵੱਡਾ ਕੁਦਰਤੀ-ਗੈਸ ਪੈਦਾ ਕਰਨ ਵਾਲ਼ਾ ਇਲਾਕਾ ਹੈ।
ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ 新疆维吾尔自治区 |
|
---|---|
ਗੁਣਕ: 41°N 85°E / 41°N 85°Eਗੁਣਕ: 41°N 85°E / 41°N 85°E | |
ਰਾਜਧਾਨੀ | ਊਰੂਮਕੀ |
ਵਿਭਾਗ | List
|
ਸ਼ਿਨਚਿਆਂਙ | |||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਂ | |||||||||||||||||||||||||
ਚੀਨੀ | 新疆 | ||||||||||||||||||||||||
ਡਾਕ ਨਕਸ਼ਾ | Sinkiang | ||||||||||||||||||||||||
| |||||||||||||||||||||||||
Xinjiang Uyghur Autonomous Region | |||||||||||||||||||||||||
ਰਿਵਾਇਤੀ ਚੀਨੀ | 新疆維吾爾自治區 | ||||||||||||||||||||||||
ਸਰਲ ਚੀਨੀ | 新疆维吾尔自治区 | ||||||||||||||||||||||||
Postal Map | Sinkiang Uyghur Autonomous Region | ||||||||||||||||||||||||
| |||||||||||||||||||||||||
ਮੰਗੋਲੀ ਨਾਂ | |||||||||||||||||||||||||
ਮੰਗੋਲੀ ਲਿੱਪੀ | ᠰᠢᠨᠵᠢᠶᠠᠩ ᠤᠶᠢᠭᠤᠷ ᠤᠨ ᠥᠪᠡᠷᠲᠡᠭᠡᠨ ᠵᠠᠰᠠᠬᠤ ᠣᠷᠤᠨ
| ||||||||||||||||||||||||
| |||||||||||||||||||||||||
ਉਇਗ਼ੁਰ ਨਾਂ | |||||||||||||||||||||||||
ਉਇਗ਼ੁਰ | شىنجاڭ ئۇيغۇر ئاپتونوم رايونى
| ||||||||||||||||||||||||
| |||||||||||||||||||||||||
ਕਜ਼ਾਖ਼ name | |||||||||||||||||||||||||
ਕਜ਼ਾਖ਼ | شينجياڭ ۇيعۇر اۆتونوميالى رايونى Шыңжаң Ұйғыр аутономиялық ауданы Şïnjyañ Uyğur avtonomyalı rayonı
| ||||||||||||||||||||||||
ਕਿਰਗਿਜ਼ name | |||||||||||||||||||||||||
ਕਿਰਗਿਜ਼ | شئنجاڭ ۇيعۇر اپتونوم رايونۇ Шинжаң-Уйгур автоном району Şincañ Uyğur avtonom rayonu
| ||||||||||||||||||||||||
ਓਇਰਤ name | |||||||||||||||||||||||||
ਓਇਰਤ | Zuungar |
ਵਿਕੀਮੀਡੀਆ ਕਾਮਨਜ਼ ਉੱਤੇ ਸ਼ਿਨਚਿਆਂਙ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ Xinjang Uyĝur Aptonom Rayoni in SASM/GNC romanization