ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ
ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ (ਰੂਸੀ: Октябрь (Десять дней, которые потрясли мир); ਲਿਪੀਅੰਤਰ Oktyabr': Desyat' dney kotorye potryasli mir) ਸਰਗੇਈ ਆਈਜ਼ੇਂਸਤਾਈਨ ਅਤੇ ਗਰਿਗੋਰੀ ਅਲੈਜਾਂਦਰੋਵ ਦੀ 1928 ਦੀ ਸੋਵੀਅਤ ਮੂਕ ਪ੍ਰਾਪੇਗੰਡਾ ਫ਼ਿਲਮ ਹੈ।
ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ | |
---|---|
ਨਿਰਦੇਸ਼ਕ | ਗਰਿਗੋਰੀ ਅਲੈਜਾਂਦਰੋਵ ਸਰਗੇਈ ਆਈਜ਼ੇਂਸਤਾਈਨ |
ਲੇਖਕ | ਗਰਿਗੋਰੀ ਅਲੈਜਾਂਦਰੋਵ ਸਰਗੇਈ ਆਈਜ਼ੇਂਸਤਾਈਨ |
ਸਿਤਾਰੇ | Vladimir Popov Vasili Nikandrov Layaschenko |
ਸਿਨੇਮਾਕਾਰ | Vladimir Nilsen Vladimir Popov Eduard Tisse |
ਸੰਗੀਤਕਾਰ | Dimitri Shostakovich |
ਰਿਲੀਜ਼ ਮਿਤੀਆਂ | 20 ਜਨਵਰੀ 1928 (ਯੂ ਐਸ ਐਸ ਆਰ) 2 ਨਵੰਬਰ 1928 (ਸਿਰਫ ਨਿਊਯਾਰਕ ਵਿੱਚ) |
ਮਿਆਦ | 104 ਮਿੰਟ (ਸਵੀਡਨ) 95 ਮਿੰਟ (ਯੂ ਐਸ ਏ) |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾਵਾਂ | ਮੂਕ ਫ਼ਿਲਮ ਰੂਸੀ (ਮੂਲ ਇੰਟਰਟਾਈਟਲ) |