ਅਕਬਰਨਾਮਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਕਬਰਨਾਮਾ ([اکبر نامہ] Error: {{Lang-xx}}: invalid parameter: |Urdu= (help), Urdu: اکبر ناما), ਤੀਜੇ ਮੁਗ਼ਲ ਸਮਰਾਟ ਅਕਬਰ ਦੇ ਰਾਜਕਾਲ (1556–1605) ਦਾ ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ, ਅਕਬਰ ਦੇ ਨਵਰਤਨਾਂ ਵਿੱਚੋਂ ਇੱਕ, ਅਬੁਲ ਫ਼ਜ਼ਲ ਦਾ ਅਕਬਰ ਦੇ ਕਹਿਣ ਤੇ ਲਿਖਿਆ ਅਧਿਕਾਰਿਤ ਇਤਹਾਸ ਹੈ।[1]