ਅਕਾਬਾ ਦੀ ਖਾੜੀ

(ਅਕਬ ਦੀ ਖਾੜੀ ਤੋਂ ਮੋੜਿਆ ਗਿਆ)

ਅਕਾਬਾ ਦੀ ਖਾੜੀ (Arabic: خليج العقبة; ਲਿਪਾਂਤਰਨ: ਖ਼ਲੀਜ ਅਲ-'ਅਕ਼ਾਬਾਹ) ਲਾਲ ਸਾਗਰ ਦੇ ਸਿਰੇ ਉੱਤੇ ਸਥਿਤ ਇੱਕ ਵਿਸ਼ਾਲ ਖਾੜੀ ਹੈ ਜੋ ਸਿਨਾਈ ਪਰਾਇਦੀਪ ਦੇ ਪੂਰਬ ਅਤੇ ਅਰਬ ਪਰਾਇਦੀਪ ਦੇ ਪੱਛਮ ਵੱਲ ਸਥਿਤ ਹੈ। ਇਸ ਦੀ ਤਟਰੇਖਾ ਚਾਰ ਦੇਸ਼ਾਂ - ਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ - ਵਿੱਚ ਵੰਡੀ ਹੋਈ ਹੈ। ਇਜ਼ਰਾਇਲ ਵਿੱਚ ਵਧੇਰੇ ਕਰ ਕੇ ਇਸਨੂੰ ਐਲਾਤ ਦੀ ਖਾੜੀ ਕਿਹਾ ਜਾਂਦਾ ਹੈ;[1] ਇਹ ਨਾਂ ਐਲਾਤ, ਇਸ ਖਾੜੀ ਦੇ ਉੱਤਰੀ ਸਿਰੇ ਉੱਤੇ ਸਥਿਤ ਇੱਕ ਪ੍ਰਮੁੱਖ ਇਜ਼ਰਾਇਲੀ ਸ਼ਹਿਰ, ਮਗਰੋਂ ਪਿਆ ਹੈ (ਹਿਬਰੂ: מפרץ אילת, ਲਿਪਾਂਤਰਤ: ਮਿਫ਼ਰਤਜ਼ ਐਲਾਤ)।

ਅਕਾਬਾ ਦੀ ਖਾੜੀ
ਸਥਿਤੀਦੱਖਣ-ਪੱਛਮੀ ਏਸ਼ੀਆ ਅਤੇ ਉੱਤਰ-ਪੂਰਬੀ ਅਫ਼ਰੀਕਾ
Typeਖਾੜੀ
Primary inflowsਲਾਲ ਸਾਗਰ
Basin countriesਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ
ਵੱਧ ਤੋਂ ਵੱਧ ਚੌੜਾਈ24

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2007-05-20. Retrieved 2007-05-20. {{cite web}}: Unknown parameter |dead-url= ignored (|url-status= suggested) (help)