ਲਾਲ ਸਮੁੰਦਰ

ਸਮੁੰਦਰ
(ਲਾਲ ਸਾਗਰ ਤੋਂ ਮੋੜਿਆ ਗਿਆ)

ਲਾਲ ਸਮੁੰਦਰ ਅਫ਼ਰੀਕਾ ਅਤੇ ਏਸ਼ੀਆ ਵਿਚਕਾਰ ਪੈਂਦਾ ਹਿੰਦ ਮਹਾਂਸਾਗਰ ਦੀ ਇੱਕ ਖ਼ਾਰੀ ਖਾੜੀ ਹੈ। ਮਹਾਂਸਾਗਰ ਨਾਲ਼ ਜੋੜ ਦੱਖਣ ਵੱਲ ਬਬ ਅਲ ਮੰਦੇਬ ਪਣਜੋੜ ਅਤੇ ਅਦਨ ਖਾੜੀ ਰਾਹੀਂ ਹੈ। ਉੱਤਰ ਵੱਲ ਸਿਨਾਈ ਪਰਾਇਦੀਪ, ਅਕਬ ਖਾੜੀ ਅਤੇ ਸਵੇਜ਼ ਖਾੜੀ (ਜੋ ਸਵੇਜ਼ ਨਹਿਰ ਵੱਲ ਜਾਂਦੀ ਹੈ) ਹਨ। ਇਸ ਸਮੁੰਦਰ ਹੇਠ ਲਾਲ ਸਮੁੰਦਰ ਤੇੜ ਹੈ ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈ।

ਲਾਲ ਸਮੁੰਦਰ
ਗੁਣਕ22°N 38°E / 22°N 38°E / 22; 38
ਵੱਧ ਤੋਂ ਵੱਧ ਲੰਬਾਈ2,250 km (1,400 mi)
ਵੱਧ ਤੋਂ ਵੱਧ ਚੌੜਾਈ355 km (221 mi)
Surface area438,000 km2 (169,000 sq mi)
ਔਸਤ ਡੂੰਘਾਈ490 m (1,610 ft)
ਵੱਧ ਤੋਂ ਵੱਧ ਡੂੰਘਾਈ2,211 m (7,254 ft)
Water volume233,000 km3 (56,000 cu mi)
ਦੱਖਣ-ਪੂਰਬੀ ਭੂ-ਮੱਧ ਸਮੁੰਦਰ ਅਤੇ ਲਾਲ ਸਮੁੰਦਰ ਦੀ ਤੱਟਰੇਖਾ ਦੀ ਇਹ ਵੀਡੀਓ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਮੁਹਿੰਮ 29 ਦੇ ਅਮਲੇ ਵੱਲੋਂ ਬਣਾਈ ਗਈ ਸੀ।

ਭੂ-ਵਿਗਿਆਨ

ਸੋਧੋ

ਖਣਿਜ ਪਦਾਰਥ

ਸੋਧੋ
 
ਤਾਬਾ, ਮਿਸਰ ਵਿੱਚ ਲਾਲ ਸਮੁੰਦਰ ਦਾ ਤੱਟ

ਖਣਿਜ ਪਦਾਰਥਾਂ ਦੇ ਅਧਾਰ ਉੱਤੇ ਲਾਲ ਸਮੁੰਦਰ ਦੀ ਗਾਦ ਦੇ ਪ੍ਰਮੁੱਖ ਸੰਘਟਕ ਹੇਠ ਲਿਖੇ ਹਨ:

  • ਜੀਵ-ਜਣਨ ਸੰਘਟਕ:
ਅਰਬਵੇਂ-ਪਥਰਾਟ, foraminifera, pteropods, ਸਿਲੀਕਾਨ-ਪਥਰਾਟ
  • ਜਵਾਲਾਮੁਖੀ-ਜਣਨ ਸੰਘਟਕ:
Tuffites, ਜਵਾਲਾਮੁਖੀ ਸੁਆਹ, montmorillonite, cristobalite, zeolites
  • ਭੋਂ-ਜਣਨ ਸੰਘਟਕ:
ਬਿਲੌਰ, ਸਫਟਿਕ ਖਣਿਜ, ਪੱਥਰ ਟੋਟੇ, ਅਬਰਕ, ਭਾਰੀ ਧਾਤਾਂ, ਪਾਂਡੂ ਧਾਤਾਂ
  • Authigenic ਖਣਿਜ:
Sulfide minerals, aragonite, Mg-calcite, protodolomite, dolomite, quartz, chalcedony.
  • ਭਾਫ਼-ਜਣਨ ਖਣਿਜ:
Magnesite, ਖੜੀਆ ਮਿੱਟੀ, anhydrite, halite, polyhalite
  • ਖ਼ਾਰਾ-ਪਾਣੀ ਵਾਸ਼ਪ-ਕਣ:
Fe-montmorillonite, goethite, hematite, siderite, rhodochrosite, pyrite, sphalerite, anhydrite.

ਨਗਰ ਅਤੇ ਸ਼ਹਿਰ

ਸੋਧੋ

ਲਾਲ ਸਮੁੰਦਰ ਦੀ ਤਟਰੇਖਾ (ਅਕਬ ਅਤੇ ਸਵੇਜ਼ ਖਾੜੀਆਂ ਦੇ ਤਟ ਸਮੇਤ) ਉੱਤੇ ਸਥਿੱਤ ਨਗਰ ਅਤੇ ਸ਼ਹਿਰ ਹਨ:

ਹਵਾਲੇ

ਸੋਧੋ