ਅਕਿਲਨਦੇਸਵਰੀ, ਹਿੰਦੂ ਦੇਵੀ ਪਾਰਵਤੀ ਦਾ ਇੱਕ ਮੁੱਖ ਰੂਪ ਹੈ। ਅਕਿਲਨਦੇਸਵਰੀ ਦਾ ਮਸ਼ਹੂਰ ਨਿਵਾਸ ਥਿਰੁਵਨੈਕੋਇਲ ਦਾ ਮੰਦਰ ਹੈ। ਪਾਰਵਤੀ ਦੇ ਹੋਰ ਮਹੱਤਵਪੂਰਨ ਰੂਪਾਂ ਵਿੱਚ ਮਦੁਰਾਈ ਦੇ ਮੀਨਾਕਸ਼ੀ, ਕੰਚੀਪੁਰਮ ਦੇ ਕਾਮਸ਼ੀ ਅਤੇ ਵਾਰਾਣਸੀ ਦੇ ਵਿਸ਼ਾਲਕਸ਼ੀ ਹਨ।

ਅਕਿਲਨਦੇਸਵਰੀ ਦੇਵੀ ਦੀ ਤਸਵੀਰ

ਇਸ਼ਟ ਦੇ ਨਾਂ ਦਾ ਮਤਲਬ: ਸੁਪਰੀਮ ਦੇਵੀ ("ਇਸਵਰੀ") - ਜੋ ਨਿਯਮ ("ਆਂਦ") - ਬ੍ਰਹਿਮੰਡ ("ਅਕਿਲਮ") ਹੈ।

ਹਵਾਲੇ

ਸੋਧੋ