ਅਕਾਦਮੀ ਇਨਾਮ

(ਅਕੈਡਮੀ ਅਵਾਰਡ (ਔਸਕਰ) ਤੋਂ ਰੀਡਿਰੈਕਟ)

ਅਕੈਡਮੀ ਇਨਾਮ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫ਼ਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ[1] ਕਰਦੀ ਹੈ। ਇਹ ਅਵਾਰਡ ਪਹਿਲੀ ਵਾਰ 16 ਮਈ,1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।

ਅਕਾਦਮੀ ਇਨਾਮ
ਮੌਜੂਦਾ: 95ਵੇਂ ਅਕਾਦਮੀ ਇਨਾਮ
Academy Award trophy.png
ਅਕੈਡਮੀ ਅਵਾਰਡ ਆਫ਼ ਮੈਰਿਟ
(ਆਸਕਰ ਮੂਰਤੀ)
ਯੋਗਦਾਨ ਖੇਤਰਅਮਰੀਕੀ ਅਤੇ ਅੰਤਰਰਾਸ਼ਟਰੀ ਫਿਲਮ ਉਦਯੋਗ ਵਿੱਚ ਉੱਤਮਤਾ
ਦੇਸ਼ਸੰਯੁਕਤ ਰਾਜ
ਵੱਲੋਂ ਪੇਸ਼ ਕੀਤਾਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼
ਪਹਿਲੀ ਵਾਰਮਈ 16, 1929; 93 ਸਾਲ ਪਹਿਲਾਂ (1929-05-16)
ਵੈੱਬਸਾਈਟwww.oscars.org/oscars
ਟੈਲੀਵਿਜ਼ਨ/ਰੇਡੀਓ ਕਵਰੇਜ
ਨੈੱਟਵਰਕਪ੍ਰਸਾਰਕਾਂ ਦੀ ਸੂਚੀ

87ਵੇਂ ਅਕਾਦਮੀ ਇਨਾਮ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ। ਭਾਰਤ ਦੇ ਏ. ਆਰ. ਰਹਿਮਾਨ ਅਤੇ ਗੀਤਕਾਰ ਗੁਲਜ਼ਾਰ ਨੂੰ ਇਹ ਸਨਮਾਨ ਦਿਤਾ ਜਾ ਚੁੱਕਾ ਹੈ।

ਹਵਾਲੇਸੋਧੋ

  1. "ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ". Archived from the original on 2007-04-29. Retrieved 2013-01-15. {{cite web}}: Unknown parameter |dead-url= ignored (help)