ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ।[5] ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਯੂਟਿਊਬ, ਲਿਮਿਟਿਡ ਲਾਇਬਿਲੀਟੀ ਕੰਪਨੀ
Screenshot
ਤਸਵੀਰ:YouTube Homepage Dec 7 2012.png
Screenshot of YouTube's homepage
ਵਪਾਰ ਦੀ ਕਿਸਮSubsidiary
ਸਾਈਟ ਦੀ ਕਿਸਮ
Video hosting service
ਸਥਾਪਨਾ ਕੀਤੀਫਰਵਰੀ 14, 2005 (2005-02-14)
ਮੁੱਖ ਦਫ਼ਤਰ
901 Cherry Avenue, San Bruno, California
,
United States
ਸੇਵਾ ਦਾ ਖੇਤਰWorldwide (except blocked countries)
ਮਾਲਕAlphabet Inc.
ਸੰਸਥਾਪਕ
ਮੁੱਖ ਲੋਕSusan Wojcicki (CEO)
Chad Hurley (Adviser)
ਉਦਯੋਗInternet
Video hosting service
ਹੋਲਡਿੰਗ ਕੰਪਨੀGoogle (2006–present)
ਵੈੱਬਸਾਈਟYouTube.com
(see list of localized domain names)
AdvertisingGoogle AdSense
ਰਜਿਸਟ੍ਰੇਸ਼ਨOptional (not required to watch most videos; required for certain tasks such as uploading videos, viewing flagged (18+) videos, creating playlists, and posting comments)
ਜਾਰੀ ਕਰਨ ਦੀ ਮਿਤੀਫਰਵਰੀ 14, 2005; 18 ਸਾਲ ਪਹਿਲਾਂ (2005-02-14)
ਮੌਜੂਦਾ ਹਾਲਤActive
Content license
Uploader holds copyright (standard license); Creative Commons can be selected.
ਪ੍ਰੋਗਰਾਮਿੰਗ ਭਾਸ਼ਾJava,[1] Python[2] and proprietary JavaScript
ਯੂਟਿਊਬ

ਵੀਡੀਓ ਡਾਉਨਲੋਡ ਦੇ ਸਟੈਪਸ ਸੋਧੋ

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਵੇਖੋ ਸੋਧੋ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. Wilson, Jesse (ਮਈ 19, 2009). "Guice Deuce". Archived from the original on December 2, 2015. Retrieved December 2, 2015. {{cite web}}: Unknown parameter |deadurl= ignored (help)
  2. Lextrait, Vincent (ਜੁਲਾਈ 2010). "YouTube runs on Python". Archived from the original on May 30, 2012. Retrieved September 5, 2010. {{cite web}}: Unknown parameter |deadurl= ignored (help)
  3. "Youtube.com Site Info". Alexa Internet. Archived from the original on ਅਗਸਤ 7, 2016. Retrieved December 8, 2016. {{cite web}}: Unknown parameter |dead-url= ignored (help)
  4. "Youtube.com Site Info". ਅਲੈਕਸਾ ਇੰਟਰਨੈੱਟ. Archived from the original on 2016-08-07. Retrieved ਨਵੰਬਰ 6, 2012. {{cite web}}: External link in |publisher= (help); Unknown parameter |dead-url= ignored (help)
  5. "BBC strikes Google-YouTube deal". BBC. ਮਾਰਚ 2, 2007. Retrieved ਨਵੰਬਰ 6, 2012. {{cite web}}: External link in |publisher= (help)