ਅਕਰੋਤਿਰੀ ਅਤੇ ਧਕੇਲੀਆ
(ਅਕ੍ਰੋਤੀਰੀ ਅਤੇ ਢਕੇਲੀਆ ਤੋਂ ਮੋੜਿਆ ਗਿਆ)
ਅਕਰੋਤਿਰੀ ਅਤੇ ਧਕੇਲੀਆ ਦਾ ਖ਼ੁਦਮੁਖ਼ਤਿਆਰ ਅੱਡਾ-ਖੇਤਰ (ਯੂਨਾਨੀ: Lua error in package.lua at line 80: module 'Module:Lang/data/iana scripts' not found., ਪਰੀਓਚਸ ਕਿਰੀਆਰਚੋਨ ਵਾਸਿਓਨ ਅਕ੍ਰੋਤੀਰੀਊ ਕਾਈ ਦੇਕੇਲਿਆਸ Lua error in package.lua at line 80: module 'Module:Lang/data/iana scripts' not found.) [[ਸਾਈਪ੍ਰਸ}} ਟਾਪੂ ਉੱਤੇ ਦੋ ਬਰਤਾਨੀਆ-ਪ੍ਰਸ਼ਾਸਤ ਖੇਤਰ ਹਨ ਜੋ ਰਲ ਕੇ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ ਅਤੇ ਜਿਹਨਾਂ ਨੂੰ ਸੰਯੁਕਤ ਬਾਦਸ਼ਾਹੀ ਦੇ ਖ਼ੁਦਮੁਖ਼ਤਿਆਰ ਸੈਨਿਕ-ਅੱਡਿਆਂ ਦੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਹ ਅੱਡੇ 1960 ਦੀ ਸੁਤੰਤਰਤਾ ਸੰਧੀ (ਜਿਸਨੇ ਸਾਈਪ੍ਰਸ ਦੀ ਮੁਕਟ ਬਸਤੀ ਨੂੰ ਸੁਤੰਤਰਤਾ ਦੁਆਈ) ਹੇਠ ਬਰਤਾਨਵੀਆਂ ਵੱਲੋਂ ਰੱਖ ਲਏ ਗਏ ਸਨ ਜਿਸ ਉੱਤੇ ਸੰਯੁਕਤ ਬਾਦਸ਼ਾਹੀ, ਯੂਨਾਨ, ਤੁਰਕੀ ਅਤੇ ਯੂਨਾਨੀ ਉੱਤੇ ਤੁਰਕ ਸਾਈਪ੍ਰਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦਾ ਮੱਤ ਅਤੇ ਦਸਤਖ਼ਤ ਹਨ।
ਅਕਰੋਤਿਰੀ ਅਤੇ ਧਕੇਲੀਆ ਦੇ ਖ਼ੁਦਮੁਖ਼ਤਿਆਰ ਅੱਡਾ ਖੇਤਰ Περιοχές Κυρίαρχων Βάσεων Ακρωτηρίου και Δεκέλειας | |
---|---|
ਰਾਜਧਾਨੀ | ਐਪਿਸਕੋਪੀ (ਪ੍ਰਬੰਧਕੀ ਕੇਂਦਰ) |
ਅਧਿਕਾਰਤ ਭਾਸ਼ਾਵਾਂ | |
ਸਰਕਾਰ | ਖ਼ੁਦਮੁਖ਼ਤਿਆਰ ਸੈਨਿਕ ਅੱਡੇ |
• ਮਹਾਰਾਣੀ | ਐਲਿਜ਼ਾਬੈਥ ਦੂਜੀ |
• ਪ੍ਰਬੰਧਕ | ਵਿਲੀਅਮ ਸਟੇਸੀ (ਕਮਾਂਡਰ, ਬਰਤਾਨਵੀ ਸੈਨਾ ਸਾਈਪ੍ਰਸ) |
• ਜ਼ੁੰਮੇਵਾਰ ਮੰਤਰੀ (UK) | ਡੇਵਿਡ ਲਿਡਿੰਗਟਨ |
ਬਰਤਾਨਵੀ ਵਿਦੇਸ਼ੀ ਰਾਜਖੇਤਰ | |
• ਸਥਾਪਨਾ | 1960 |
ਖੇਤਰ | |
• ਕੁੱਲ | 254 km2 (98 sq mi) |
ਆਬਾਦੀ | |
• ਅਨੁਮਾਨ |
|
• ਘਣਤਾ | [convert: invalid number] (n/a) |
ਮੁਦਰਾ | ਯੂਰੋ (EUR) |
ਸਮਾਂ ਖੇਤਰ | UTC+2 (ਕੇਂਦਰੀ ਯੂਰਪੀ ਸਮਾਂ) |
• ਗਰਮੀਆਂ (DST) | UTC+3 (ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ) |
ਕਾਲਿੰਗ ਕੋਡ | +357 |