ਅਗੋਂਧ
ਇਤਿਹਾਸ
ਸੋਧੋਇਹ ਪਿੰਡ ਪੁਰਾਤਨ ਪਿੰਡ ਸਿਓੜੀ ਤੋਂ ਵੱਖ ਕਰਕੇ ਵਸਾਇਆ ਗਿਆ ਸੀ।
ਨੇੜਲੀਆਂ ਬਸਤੀਆਂ
ਸੋਧੋਇੱਥੇ ਇੱਕ ਆਵਾਜਾਈ ਪ੍ਰਣਾਲੀ ਹੈ ਜੋ ਅਗੋਂਧ ਨੂੰ ਨੇੜਲੇ ਕਸਬਿਆਂ ਨਿਸਿੰਗ, ਅਸੰਧ ਅਤੇ ਚਿਰਾਓ ਅਤੇ ਵੱਡੇ ਸ਼ਹਿਰਾਂ ਜਿਵੇਂ ਕਿ ਕਰਨਾਲ ਜਾਂ ਕੈਥਲ ਨਾਲ ਜੋੜਦੀ ਹੈ।
ਸਹੂਲਤਾਂ
ਸੋਧੋਪਿੰਡ ਵਿੱਚ ਇੱਕ ਪਸ਼ੂ ਹਸਪਤਾਲ ਹੈ। ਇਸਦੇ ਨਾਲ ਇੱਕ ਬੈਂਕ ਸ਼ਾਖਾ ਵੀ ਹੈ। ਪਿੰਡ ਵਿੱਚ ਖੇਤੀ ਦਵਾਈਆਂ ਦੀਆਂ ਦੁਕਾਨਾਂ ਵੀ ਹ। ਆਂਗਣਵਾੜੀ ਸੈਂਟਰ ਵੀ ਬਣਾਏ ਗਏ ਹਨ। ਪਿੰਡ ਤੋਂ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਵੀ ਚਲਦੀਆਂ ਹਨ।