ਕਰਨਾਲ
ਹਰਿਆਣਾ, ਭਾਰਤ ਦਾ ਸ਼ਹਿਰ
ਕਰਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸਥਿਤ ਹਰਿਆਣਾ ਰਾਜ ਦਾ ਇੱਕ ਸ਼ਹਿਰ ਹੈ। ਇਹ ਕਰਨਾਲ ਜ਼ਿਲ੍ਹੇ ਦਾ ਹੈਡਕੁਆਰਟਰ ਹੈ। ਇਹ ਦਾ ਨਾਂ ਮਹਾਂਭਾਰਤ ਦੇ ਕੌਰਵਾਂ ਦੀ ਧਿਰ ਦੇ ਪਾਤਰ ਰਾਜਾ ਕਰਨ ਦੇ ਨਾਂ ਤੋਂ ਪਿਆ ਹੈ । ਪੁਲਾੜ ਵਿਚ ਜਾਣ ਵਾਲੀ ਕਲਪਨਾ ਚਾਵਲਾ ਕਰਕੇ ਇਸ ਸ਼ਹਿਰ ਦਾ ਨਾਂ ਦੁਨੀਆ ਵਿਚ ਜਾਣਿਆ ਜਾਣ ਲੱਗ ਪਿਆ । ਐਨ. ਡੀ ਆਰ ਆਈ (ਨੈਸ਼ਨਲ ਡੈਰੀ ਰਿਸਰਚ ਇੰਸਟਿਚਉਟ) ਇੱਥੋਂ ਦੀ ਵਿਸ਼ਵ ਪ੍ਰਸਿੱਧ ਦੁੱਧ ਉਤਪਾਦਨ ਦੀ ਖੋਜ ਸੰਸਥਾ ਹੈ ।
ਕਰਨਾਲ | |
---|---|
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਕਰਨਾਲ ਜ਼ਿਲ੍ਹਾ |
ਖੇਤਰ | ਉੱਤਰੀ ਭਾਰਤ |
ਬਾਨੀ | ਕਰਨਾ |
ਨਾਮ-ਆਧਾਰ | ਕਰਨਾ |
ਸਰਕਾਰ | |
• ਬਾਡੀ | Municipal Corporation Karnal |
ਖੇਤਰ | |
• ਕੁੱਲ | 87 km2 (34 sq mi) |
ਆਬਾਦੀ (2011) | |
• ਕੁੱਲ | 3,57,334[1][2] |
ਭਾਸ਼ਾਵਾਂ[3][4] | |
• Official | ਹਿੰਦੀ |
• Additional official | English, ਪੰਜਾਬੀ |
• Regional | ਪੰਜਾਬੀ, ਹਰਿਆਣਵੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 132001 |
ਏਰੀਆ ਕੋਡ | 0184 |
ਵਾਹਨ ਰਜਿਸਟ੍ਰੇਸ਼ਨ | HR-05 |
literacy rate | 84.60%[2] |
Sex ratio | 996/1000 Female/Male |
ਵੈੱਬਸਾਈਟ | karnal |
ਹਵਾਲੇ
ਸੋਧੋ- ↑ 1.0 1.1 "Karnal City". Archived from the original on 2020-11-01. Retrieved 2016-11-16.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 "Karnal (M Cl)". censusindia.gov.in. Government of India. Retrieved 7 April 2016.
- ↑ "Report of the Commissioner for linguistic minorities: 52nd report (July 2014 to June 2015)" (PDF). Commissioner for Linguistic Minorities, Ministry of Minority Affairs, Government of India. pp. 85–86. Archived from the original (PDF) on 15 ਨਵੰਬਰ 2016. Retrieved 24 ਮਾਰਚ 2019.
- ↑ IANS (28 January 2010). "Haryana grants second language status to Punjabi". Hindustan Times. Retrieved 24 March 2019.