ਅਚਾਰੀਆ ਚਤੁਰਸੇਨ ਸ਼ਾਸਤਰੀ

ਅਚਾਰੀਆ ਚਤੁਰਸੇਨ ਸ਼ਾਸਤਰੀ (ਹਿੰਦੀ: आचार्य चतुरसेन शास्त्री) (26 ਅਗਸਤ 1891 – 2 ਫਰਵਰੀ 1960) ਹਿੰਦੀ ਸਾਹਿਤ ਦਾ ਉਘਾ ਲੇਖਕ ਸੀ। ਉਸਨੇ ਵੈਸ਼ਾਲੀ ਕੀ ਨਗਰਵਧੂ (1948), ਵਯਾਮ ਰਕਸ਼ਮਾਹ (1951), ਸੋਮਨਾਥ (1954) and ਧਰਮਪੁਤਰ। ਮਗਰਲੇ ਦੇ ਅਧਾਰ ਤੇ ਫੀਚਰ ਫ਼ਿਲਮ ਧਰਮਪੁਤਰ (1961) ਬਣੀ ਸੀ।[1]

ਅਚਾਰੀਆ ਚਤੁਰਸੇਨ ਸ਼ਾਸਤਰੀ
ਜਨਮ(1891-08-26)26 ਅਗਸਤ 1891
ਮੌਤ2 ਫਰਵਰੀ 1960(1960-02-02) (ਉਮਰ 68)
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ

ਹਵਾਲੇ ਸੋਧੋ

  1. "Blast From The Past: Dharmputra 1961". The Hindu. 6 February 2010. Archived from the original on 25 ਜਨਵਰੀ 2013. Retrieved 21 ਮਾਰਚ 2014. {{cite news}}: Unknown parameter |dead-url= ignored (help)