ਅਚਿੰਤ ਕੋਟ ਜਾਂ ਅਚਿੰਤਕੋਟ ਭਾਰਤ ਦੇ ਪੰਜਾਬ ਰਾਜ ਵਿੱਚ ਅੰਮ੍ਰਿਤਸਰ -2 ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਸ ਦਾ ਪ੍ਰਬੰਧਕੀ ਹੈੱਡਕੁਆਰਟਰ ਅੰਮ੍ਰਿਤਸਰ ਤਹਿਸੀਲ ਵਿੱਚ ਸਥਿਤ ਹੈ। ਭਾਰਤ ਵਿੱਚ 2011 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਅਨੁਸਾਰ ਪਿੰਡ ਵਿੱਚ ਕੁੱਲ 226 ਘਰ ਹਨ। [1] [2]

ਹਵਾਲੇ

ਸੋਧੋ
  1. AccuWeather (2020-02-14). "Achint Kot, Punjab, India Three Day Weather Forecast". AccuWeather. Retrieved 2020-02-14.
  2. "PART A DCHB AMRITSAR" (PDF).