ਕੌਂਸਟੈਂਟ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
(ਅਚੱਲ ਤੋਂ ਮੋੜਿਆ ਗਿਆ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸਥਿਰਾਂਕ ਜਾਂ ਕੌਂਸਟੈਂਟ ਇਹਨਾਂ ਚੀਜ਼ਾਂ ਵੱਲ ਇਸ਼ਾਰਾ ਕਰ ਸਕਦਾ ਹੈ:
ਗਣਿਤ
ਸੋਧੋ- ਕੌਂਸਟੈਂਟ (ਗਣਿਤ), ਇੱਕ ਨਾ-ਬਦਲਦਾ ਮੁੱਲ
- ਗਣਿਤਿਕ ਕੌਂਸਟੈਂਟ, ਗਣਿਤ ਵਿੱਚ ਕੁਦਰਤੀ ਤੌਰ 'ਤੇ ਪੈਦਾ ਹੋਣਾ ਵਾਲਾ ਇੱਕ ਵਿਸ਼ੇਸ਼ ਨੰਬਰ, ਜਿਵੇਂ π ਜਾਂ e
ਹੋਰ ਧਾਰਨਾਵਾਂ
ਸੋਧੋ- ਕੰਟਰੋਲ ਅਸਥਿਰਾਂਕ, ਪ੍ਰਯੋਗਾਤਮਿਕਤਾ ਅੰਦਰ, ਨਾ-ਬਦਲਦਾ ਜਾਂ ਸਥਿਰ ਅਸਥਿਰਾਂਕ
- ਭੌਤਿਕੀ ਕੌਂਸਟੈਂਟ, ਇੱਕ ਭੌਤਿਕੀ ਮਾਤਰਾ ਜੋ ਸਰਵ ਸਧਾਰਨ ਤੌਰ 'ਤੇ ਬ੍ਰਹਮਿੰਡਿਕ ਅਤੇ ਨਾ-ਬਦਲਣ ਵਾਲੀ ਮੰਨੀ ਜਾਂਦੀ ਹੈ
- ਕੌਂਸਟੈਂਟ (ਪ੍ਰੋਗ੍ਰਾਮਿੰਗ), ਅਸਥਿਰਾਂਕ ਤੋਂ ਉਲਟ ਇੱਕ ਅਜਿਹਾ ਮੁੱਲ, ਜੋ ਕਿਸੇ ਵੱਖਰੇ ਮੁੱਲ ਨਾਲ ਪੁਨਰ-ਸਬੰਧਿਤ ਨਹੀਂ ਹੋ ਸਕਦਾ
- ਲੌਜੀਕਲ ਕੌਂਸਟੈਂਟ, ਚਿੰਨਾਤਮਿਕ ਤਰਕ ਅੰਦਰ ਇੱਕ ਅਜਿਹਾ ਚਿੰਨ੍ਹ ਜਿਸਦਾ ਸਾਰੇ ਮਾਡਲਾਂ ਵਿੱਚ ਇੱਕੋ ਅਰਥ ਹੁੰਦਾ ਹੈ, ਜਿਵੇਂ ਸਮਾਨ ਵਾਸਤੇ "=" ਦਾ ਚਿੰਨ
ਲੋਕ
ਸੋਧੋ- ਕੌਂਸਟੈਂਟ (ਦਿੱਤਾ ਗਿਆ ਨਾਮ)
- ਕੌਂਸਟੈਂਟ (ਉੱਪਨਾਮ)
- ਜੌਹਨ, ਸੈਕਸੋਨੀ ਦਾ ਇਲੈਕਟਰ (1468-1532), ਜਿਸਨੂੰ ਜੌਹਨ ਦ ਕੌਂਸਟੈਂਟ ਕਿਹਾ ਜਾਂਦਾ ਹੈ
- ਕੌਂਸਟੈਂਟ ਨਿਊਵੇਨੁਆ (1920-2005), ਜਿਸਨੂੰ ਕੌਂਸਟੈਂਟ ਨਾਮ ਤੋਂ ਜਿਆਦਾ ਚੰਗੀ ਤਰਾਂ ਜਾਣਿਆ ਜਾਂਦਾ ਹੈ
ਮਨੋਰੰਜਨ ਵਿੱਚ
ਸੋਧੋ- ਦ ਕੌਂਸਟੈਂਟ, ਟੈਲੀਵਿਜ਼ਨ ਸ਼ੋਅ ਲੌਸਟ ਦਾ ਇੱਕ 2008 ਦਾ ਐਪੀਸੋਡ
- ਦ ਕੌਂਸਟੈਂਟ (ਸਲਾਨਾ ਐਲਬਮ ਦੀ ਕਹਾਣੀ)
- ਦ ਕੌਂਸਟੈਂਟ (ਆਈ ਬਲੇਮ ਕੋਕੋ ਐਲਬਮ)
- ਕੌਂਸਟੈਂਟਸ (ਬੈਂਡ), ਇੱਕ ਅਮਰੀਕਨ ਰੌਕ ਬੈਂਡ