ਅਜਮੇਰ ਜ਼ਿਲ੍ਹਾ

ਅਜਮੇਰ ਸ਼ਹਿਰ ਨੇੜੇ ਪੁਸ਼ਕਰ ਝੀਲ

ਅਜਮੇਰ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿੱਚ ਖਵਾਜਾ ਮੁਈਨੁਦੀਨ ਦੀ ਦਰਗਾਹ, ਢਾਈ ਦਿਨ ਦਾ ਝੋਂਪੜਾ, ਪੁਸ਼ਕਰ ਝੀਲ, ਤਾਰਾਗੜ੍ਹ ਦਾ ਕਿਲਾ, ਮੈਓ ਕੋਲੇਜ, ਨਸੀਆਂਜੈਨ ਮੰਦਰ, ਫਾਏ ਸਾਗਰ ਅਤੇ ਆਨਾ ਸਾਗਰ ਥਾਂਵਾਂ ਹਨ।

ਬਾਹਰੀ ਲਿੰਕEdit