ਅਜ਼ਾਦ ਜੰਮੂ ਅਤੇ ਕਸ਼ਮੀਰ (ਉਰਦੂ: آزاد جموں و کشمیرਆਜ਼ਾਦ ਜੰਮੂ ਓ ਕਸ਼ਮੀਰ) ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ। ਇਹਨਾਂ ਵਿੱਚੋਂ ਉੱਤਰੀ ਅਤੇ ਵੱਡਾ ਰਾਜਖੇਤਰ ਗਿਲਗਿਤ-ਬਾਲਤਿਸਤਾਨ ਦਾ ਹੈ। ਇਹਦੀਆ ਹੱਦਾਂ ਪੂਰਬ ਵੱਲ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ, ਪੱਛਮ ਵੱਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੋਨਖ਼ਵਾ, ਉੱਤਰ ਵੱਲ ਪਾਕਿਸਤਾਨੀ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਅਤੇ ਦੱਖਣ ਵੱਲ ਪਾਕਿਸਤਾਨੀ ਸੂਬੇ ਪੰਜਾਬ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਮੁਜ਼ਫ਼ਰਾਬਾਦ ਵਿਖੇ ਹੈ ਅਤੇ ਇਹਦਾ ਕੁੱਲ ਰਕਬਾ 13,297 ਵਰਗ ਕਿਲੋਮੀਟਰ ਅਤੇ ਕੁੱਲ ਅਬਾਦੀ ਲਗਭਗ 40 ਲੱਖ ਹੈ।

ਅਜ਼ਾਦ ਜੰਮੂ ਅਤੇ ਕਸ਼ਮੀਰ
آزاد جموں و کشمیر
ਆਜ਼ਾਦ ਜੰਮੂ ਵ ਕਸ਼ਮੀਰ
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ

Flag

ਮੁਹਰ
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ।
34°13′N 73°17′E / 34.22°N 73.28°E / 34.22; 73.28
ਸਥਾਪਤ1947
ਰਾਜਧਾਨੀਮੁਜ਼ਫ਼ਰਾਬਾਦ
ਸਭ ਤੋਂ ਵੱਡਾ ਸ਼ਹਿਰਮੁਜ਼ਫ਼ਰਾਬਾਦ
ਸਰਕਾਰ
 • ਕਿਸਮਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜ[1]
 • ਬਾਡੀਵਿਧਾਨ ਸਭਾ
 • ਰਾਸ਼ਟਰਪਤੀਸਰਦਾਰ ਮੁਹੰਮਦ ਯਕੂਬ ਖ਼ਾਨ
 • ਪ੍ਰਧਾਨ ਮੰਤਰੀਚੌਧਰੀ ਅਬਦੁਲ ਮਾਜਿਦ
Area
 • Total[
ਅਬਾਦੀ
 • ਕੁੱਲ45,67,982
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨਪਾਕਿਸਤਾਨੀ ਮਿਆਰੀ ਵਕਤ (UTC+5)
ISO 3166 ਕੋਡPK-JK
ਮੁੱਖ ਬੋਲੀਆਂ
ਅਸੈਂਬਲੀ ਸੀਟਾਂ49
ਜ਼ਿਲ੍ਹੇ10
ਨਗਰ19
ਸੰਘੀ ਕੌਂਸਲ182
ਵੈੱਬਸਾਈਟwww.ajk.gov.pk
ਆਜ਼ਾਦ ਜੰਮੂ ਅਤੇ ਕਸ਼ਮੀਰ ਦੇ ਨਿਸ਼ਾਨ
ਸਟੇਟ ਜਾਨਵਰ Largest Red Deer.jpg
ਸਟੇਟ ਪੰਛੀ Lophophorus impejanus (Himalayan Monal) 3.JPG
ਸਟੇਟ ਰੁੱਖ Platanus orientalis tree.JPG
ਸਟੇਟ ਫੁੱਲ Rhododendron pontica-1.jpg
ਸਟੇਟ ਖੇਡ Fairy meadows polo match.jpg

ਹਵਾਲੇਸੋਧੋ

  1. "Azad Kashmir" at britannica.com