Map of the Azerbaijani language.svg

 ਅਜ਼ੇਰੀ ਭਾਸ਼ਾ ਅਜ਼ਰਬਾਈਜਾਨ ਤੇ ਈਰਾਨ ਵਿੱਚ ਬੋਲੀ ਜਾਣ ਵਾਲੀ ਇੱਕ ਤੁਰਕੀ ਭਾਸ਼ਾ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 2 ਤੋਂ 3 ਕਰੋੜ ਦੇ ਵਿੱਚਕਾਰ ਹੈ। ਇਹ ਤੁਰਕੀ ਭਾਸ਼ਾ ਪਰਿਵਾਰ ਦੀ ਔਗ਼ਜ਼ ਸ਼ਾਖ਼ਾ ਦੀ ਇੱਕ ਭਾਸ਼ਾ ਹੈ।

ਅਜ਼ੇਰੀ ਦੇ ਪੰਜਾਬੀ ਨਾਲ ਸਾਂਝੇ ਸ਼ਬਦਸੋਧੋ

ਹਯਾਤ, ਮਹਿਰੂਮੀਅਤ, ਤਸਵੀਰ, ਹਵਾਦਾਰ, ਇਨਸਾਨ, ਦੁਨੀਆ, ਮਹਿਕਮਾ, ਕਿਤਾਬ, ਹਿੰਦੁਸਤਾਨ, ਦਰਦ, ਤਹਿਤ, ਦਸਤਾ, ਸੁਬਹਾ, ਦਰਵਾਜ਼ਾ, ਖ਼ਰਾਬ, ਸਾਮਾਨ, ਇਨਾਮ, ਦੀਵਾਰ, ਖ਼ਿਆਲ, ਦਹਿਸ਼ਤ, ਤਮਾਮ, ਦਫ਼ਾ, ਲਿਬਾਸ, ਮਸ਼ਹੂਰ, ਬਰਾਬਰ, ਹੈਰਾਨ, ਆਰਜ਼ੂ, ਜ਼ੁਲਮ, ਖ਼ਾਤਿਰ, ਦੁਕਾਨ, ਹਿਸਾਬ, ਸ਼ਰਬਤ, ਹਸਰਤ, ਸ਼ਰਾਬ, ਸਲਾਮ, ਨਜ਼ਾਕਤ, ਗ਼ਜ਼ਬ, ਬਾਸ਼ਿੰਦਾ, ਤਰਫ਼, ਖ਼ੈਰ, ਜ਼ਿਮੀਂਦਾਰ, ਹੈਰਤ, ਸਾਹਿਬ, ਮਾਲੂਮ, ਰਾਜ਼ੀ, ਹਮੇਸ਼ਾ, ਮਾਲਿਕ, ਅਦੀਬ, ਗਰਦਿਸ਼, ਤਸ਼ਕੀਲ, ਸਹਰ।