ਮੁੱਖ ਮੀਨੂ ਖੋਲ੍ਹੋ

ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।

ਈਰਾਨ ਦਾ ਇਸਲਾਮੀ ਗਣਤੰਤਰ
جمهوری اسلامی ایران
ਜਮਹੂਰੀ ਇਸਲਾਮੀ ਈਰਾਨ
ਝੰਡਾ ਰਾਜ ਚਿੰਨ੍ਹ
ਨਆਰਾ: استقلال. آزادی. جمهوری اسلامی
Independence, Freedom, Islamic Republic
ਐਨਥਮ: 
ਈਰਾਨ ਦਾ ਰਾਸ਼ਟਰੀ ਗਾਣ  (ਅਧਿਕਾਰਕ)
Ey Iran  (De facto)
(ਫ਼ਾਰਸੀ: Oh Iran)
ਰਾਜਧਾਨੀ
and largest city
ਤਿਹਰਾਨ
35°41′N 51°25′E / 35.683°N 51.417°E / 35.683; 51.417
ਐਲਾਨ ਬੋਲੀਆਂ ਫ਼ਾਰਸੀ
ਭਾਸ਼ਾਵਾਂ ਆਰਮੇਨੀ, Assyrian Neo-Aramaic, ਅਜ਼ੇਰੀ, ਕੁਰਦਿਸ਼, Luri, ਬਲੋਚੀ, ਅਰਬੀ, Turkmen
ਡੇਮਾਨਿਮ ਈਰਾਨੀ
ਸਰਕਾਰ ਇਸਲਾਮੀ ਗਣਤੰਤਰ
 •  Supreme Leader Ali Khamenei
 •  ਰਾਸ਼ਟਰਪਤੀ Mahmoud Ahmadinejad
 •  First Vice President Mohammad-Reza Rahimi
 •  Speaker of the Parliament Ali Larijani
 •  Chief Justice Sadegh Larijani
ਕਾਇਦਾ ਸਾਜ਼ ਢਾਂਚਾ Consultative Assembly
Unification
 •  Median Empire 625 BC 
 •  Safavid Empire 1501 
 •  ਇਸਲਾਮੀ ਗਣਤੰਤਰ 1 ਅਪ੍ਰੈਲ 1979 
 •  ਮੌਜੂਦਾ ਸੰਵਿਧਾਨ 24 ਅਕਤੂਬਰ 1979 
ਰਕਬਾ
 •  ਕੁੱਲ 16 km2 (18ਵਾਂ)
6 sq mi
 •  ਪਾਣੀ (%) 0.7
ਅਬਾਦੀ
 •  2010 ਅੰਦਾਜਾ 7,78,91,220 [1] (17ਵਾਂ)
 •  2010 ਮਰਦਮਸ਼ੁਮਾਰੀ 7,47,00,000
 •  ਗਾੜ੍ਹ 45/km2 (163ਵਾਂ)
116.6/sq mi
GDP (PPP) 2010 ਅੰਦਾਜ਼ਾ
 •  ਕੁੱਲ $858.652 billion[2] (18ਵਾਂ)
 •  ਫ਼ੀ ਸ਼ਖ਼ਸ $11,395[2]
GDP (ਨਾਂ-ਮਾਤਰ) 2010 ਅੰਦਾਜ਼ਾ
 •  ਕੁੱਲ $359.970 billion[2]
 •  ਫ਼ੀ ਸ਼ਖ਼ਸ $4,777[2]
ਜੀਨੀ (2008)38[3]
Error: Invalid Gini value
HDI (2010)ਵਾਧਾ 0.702[4]
Error: Invalid HDI value · 70ਵਾਂ
ਕਰੰਸੀ Rial (﷼) (IRR)
ਟਾਈਮ ਜ਼ੋਨ IRST (UTC+3:30)
 •  ਗਰਮੀਆਂ (DST) Iran Daylight Time (IRDT) (UTC+4:30)
ਡਰਾਈਵ ਕਰਨ ਦਾ ਪਾਸਾ right
ਕੌਲਿੰਗ ਕੋਡ 98
ਇੰਟਰਨੈਟ TLD .ir
1. Bookrags.com
2. Iranchamber.com
3. Statistical Center of Iran. "جمعيت و متوسط رشد سالانه" (in Persian). Retrieved 2009-02-13. [ਮੁਰਦਾ ਕੜੀ]
4. CIA Factbook

ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦਾ ਹਿੱਸਾ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ। ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ਉੱਤੇ ਨਿਰਭਰ ਹੈ। ਫਾਰਸੀ ਇੱਥੋਂ ਦੀ ਮੁੱਖ ਭਾਸ਼ਾ ਹੈ।

ਹਵਾਲੇਸੋਧੋ

  1. CIA Factbook - 2010
  2. 2.0 2.1 2.2 2.3 "Iran". International Monetary Fund. Retrieved 2010-04-21. 
  3. CBI: Economic Trends 2008/2009. Retrieved 4 July 2009.
  4. "Human Development Report 2010" (PDF). United Nations. 2010. Retrieved 5 November 2010.